Htv Punjabi
Punjab Video

ਸੁਣਲੋਂ ਆਪ ਕੋਲੇ ਮਸ਼ਹੂਰੀ ਲਈ ਕਿੱਥੋਂ ਆਉਂਦਾ ਪੈਸਾ

ਲੋਕ ਸਭਾ ਚੋਣਾਂ ਨੂੰ ਲੈਕੇ ਏਸ ਮੌਕੇ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਚੱਲ ਰਿਹਾ,ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਲੀਡਰ ਇਕ ਦੂਜੇ ਦੇ ਪੋਤੜੇ ਫਰੋਲ ਰਹੇ ਹਨ ,ਜੇਕਰ ਗੱਲ ਕਰੀਏ ਲੁਧਿਆਣਾ ਦੇ ਜਗਰਾਉ ਦੀ ਤਾਂ ਉੱਥੋ ਵਿਧਾਇਕ ਸਰਬਜੀਤ ਕੌਰ ਮਾਨੂਕੇ ਹੋਰੀ ਵੀ ਮੀਡੀਆ ਦੇ ਕੈਮਰੇ ਅੱਗੇ ਆਏ ਨੇ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨੂਕੇ ਨੇ ਜਿੱਥੇ ਰਵਨੀਤ ਸਿੰਘ ਬਿੱਟੂ ਹੋਰਾਂ ਤੇ ਤਿੱਖੇ ਨਿਸ਼ਾਨੇ ਸਾਧੇ ਹਨ ਉੱਥੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੀ ਟਿੱਪਣੀਆਂ ਦਾ ਮੋੜਵਾ ਜਵਾਬ ਦਿੰਦੇ ਹੋਏ ਕਿਹਾ ਕੀ ਹਾਲੇ ਤਾਂ ਬੱਸਾਂ ਦੀ ਬਾਡੀਆਂ ਵਾਲੇ ਮਾਮਲੇ ਦੀ ਜਾਂਚ ਵੀ ਹੋਣੀ ਐ,,,,,,,,,,

ਮਸ਼ੂਹਰੀ ਵਾਲੇ ਸਵਾਲ ਦੇ ਜਵਾਬ ਦਿੰਦੇ ਹੋਏ ਮਾਨੂਕੇ ਨੇ ਕਿਹਾ ਕੀ ਲੋਕ ਆਪ ਹੀ ਖਰਚਾ ਕਰਦੇ ਹਨ ਤਾਂ ਦੱਸ ਦੀਏ ਕੀ ਲੋਕਾਂ ਕੋਲ ਆਪਣੇ ਘਰ ਚਲਾਉਂਣ ਲਈ ਪੈਸੇ ਨਹੀਂ 10 ਲੀਟਰ ਤੇਲ ਪਵਾਕੇ ਰੇਲੀਆਂ ਕਰਨ ਲਈ ਕਿੱਥੋਂ ਆਉਂਣਗੇ ਬਾਕੀ ਹਾਥੀ ਦੇ ਦੰਦ ਦਿਖਾਉਂਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਸੋ ਸਮਝਦਾਰ ਸ਼ਰੋਤੇ ਸਮਝ ਹੀ ਗਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੰਨੀ ਦਿਓਲ ਖਿਲਾਫ ਨੌਜਵਾਨਾਂ ਨੇ ਸ਼ਹਿਰ ਅੰਦਰ ਕੀਤਾ ਰੋਸ਼ ਪ੍ਰਦਰਸ਼ਨ ਲਗਾਏ ਗੁੰਮਸ਼ੁਦਾ ਦੇ ਪੋਸਟਰ

htvteam

ਭਾਰਤੀ ਫ਼ੌਜ ਦੇ ਇੱਕ ਅਧਿਕਾਰੀ ਸਣੇ ਆਹ ਦੋ ਬੰਦੇ ਕਰ ਰਹੇ ਸੀ ਵੱਡਾ ਕਾਰਾ, ਕਾਬੂ

Htv Punjabi

ਖੇਤੀ ਵਿਭਾਗ ਦਾ ਜੇਈ ਮੁਹਾਲੀ ਕੰਮ ਆਇਆ ਸੀ, ਬਾਥਰੂਮ ‘ਚੋਂ ਇਸ ਹਾਲਤ ‘ਚ ਮਿਲੀ ਲਾਸ਼,

Htv Punjabi

Leave a Comment