Htv Punjabi
Punjab Video

ਝਾੜੂ ਵਾਲਿਆਂ ਦੇ ਵਿਧਾਇਕ ਦੇ ਮੁੰਡੇ ਨੇ ਘੇਰੀ ਬੱਸ ? ਫਿਰ ਅੰਦਰ ਬੈਠੀਆਂ ਜਨਾਨੀਆਂ ‘ਤੇ ਬੀਬੀਆਂ ਨੂੰ ਮਾਰੇ ਦਬਕੇ

ਇਹ ਤਸਵੀਰਾਂ ਤੁਹਨੂੰ ਹਲਕਾ ਰਾਏਕੋਟ ਤੋਂ ਦਿਖਾ ਰਹੇ ਹਾਂ ਜਿੱਥੇ ਆਪ ਤੇ ਕਾਂਗਰਸੀ ਵਰਕਰ ਆਹਮੋਂ ਸਾਹਮਣੇ ਹੋ ਗਏ ਨੇ ਜੀ ਹਾਂ,ਏਸਦੀ ਵਜ੍ਹਾ ਸੁਣ ਤੁਸੀ ਹੈਰਾਨ ਹੋ ਜਾਵੋਗੇ ਕੀ ਕਿਉਂਕੀ ਕੁਝ ਲੋਕਾਂ ਸੱਤਾ ਦਾ ਨਸ਼ਾ ਐਨਾ ਦਿਮਾਗ ਨੂੰ ਚੜ੍ਹ ਕੀ ਉਹ ਹੁਣ ਆਮ ਲੋਕਾਂ ਨੂੰ ਤਾਂ ਕੀੜੇ ਮਕੋੜੇ ਸਮਝਦੇ ਹਨ ਇਸਦੀ ਤਾਜਾ ਉਧਾਰਨ ਹਲਕਾ ਰਾਏਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਕਾਂਗਰਸ ਵਾਰਕਰਾਂ ਨੇ ਦੱਸਿਆ ਕੀ ਬੀਤੇ ਦੋ ਦਿਨ ਪਹਿਲਾਂ ਉਹ ਸ਼੍ਰੀ ਫਤਿਹਿਗੜ੍ਹ ਸਾਹਿਬ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾਕਟਰ ਅਮਰ ਸਿੰਘ ਹੋਰਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਸਨ ਇਸਦੇ ਵਿਚਾਲੇ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਹੋਰਾਂ ਮੁੰਡੇ ਵੱਲੋਂ ਕਾਂਗਰਸੀਆਂ ਦੀ ਬੱਸ ਨੂੰ ਘੇਰਾ ਪਿਆ ਗਿਆ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਿਕ ਮੀਡੀਆ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਵਰਕਰਾਂ ਨੇ ਵਿਧਾਇਕ ਦੇ ਮੁੰਡੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਵਿਧਾਇਕ ਦੇ ਮੁੰਡੇ ਵੱਲੋਂ ਬੱਸ ਚ ਬੈਠੀਆਂ ਬੀਬੀਆਂ ਨੂੰ ਬਦਕੇ ਮਾਰੇ ਨੇ ਇਸਦੇ ਨਾਲ ਪੁਲਿਸ ਦੀ ਸ਼ੈਅ ਤੇ ਗਲਤ ਬੋਲਿਆ ਹੈ ਇਸਤੋਂ ਇਲਾਵਾ ਅੱਗੇ ਕੀ ਕਿਹਾ ਉਹ ਸੁਣੋਂ,,,,,,,,,

ਇੰਸਾਫ ਦੀ ਗੁਹਾਰ ਲਈ ਪੁਲਿਸ ਸ਼ਕਾਇਤ ਵੀ ਦਰਜ ਕਰਵਾਈ ਪਰ ਕਾਂਗਰਸੀ ਵਰਕਰਾਂ ਦਾ ਕਹਿਣਾ ਐ ਕੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸਦੇ ਵਿਰੋਧ ਚ ਅਸੀ ਰਾਏਕੋਟ ਥਾਣੇ ਦਾ ਘਿਰਾਓ ਕੀਤਾ ਹੈ ਜਦੋਂ ਤੱਕ ਸਾਨੂੰ ਇੰਨਸਫ ਨਹੀਂ ਮਿਲਦਾ ਉਨ੍ਹਾਂ ਤੱਕ ਅਸੀ ਮੋਰਚਾ ਲਗਾਕੇ ਰੱਖਾਂਗੇ ਖੈਰ ਉੱਧਰ ਪੁਲਿਸ ਵੀ ਏਸ ਮਾਮਲੇ ਨੂੰ ਸੁਲਝਾਉਂਣ ਵਿੱਚ ਜੁਟੀ ਹੋਈ ਪਰ ਮੀਡੀਆ ਦੇ ਕੈਮਰੇ ਅੱਗੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ,ਵੀਡੀਓ ਚ ਪੁਲਿਸ ਅਧਿਕਾਰੀ ਕਹਿੰਦੇ ਸੁਣਾਈ ਦਿੱਤੇ ਹਨ ਕੀ ਟੈਬਲ ਤੇ ਬੈਠਕੇ ਮਸਲੇ ਦਾ ਹਲ ਹੋਵੇਗਾ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਪੁਲਿਸ ਵੱਲੋਂ ਦੋਵਾਂ ਧਿਰਾਂ ਬਿਠਾਕੇ ਮਸਲੇ ਦਾ ਹੱਲ ਕੱਢਣ ਦੀ ਕੋਸਿਸ਼ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱ ਦਾਂ

htvteam

ਨਰਸ ਬਣ ਜਨਾਨੀਆਂ ਵਾਲੇ ਵਾਰਡ ‘ਚ ਲਾਹੀਆਂ ਸ਼ਰਮਾਂ; ਦੇਖੋ ਟੀਕਾ ਲਗਾਉਣ ਦੇ ਬਹਾਨੇ

htvteam

ਪਿਛਲੇ ਜਨਮ ਦਾ ਪਿਆਰ, ਤੋਤਾ ਬਣ ਆਇਆ ਕੁੜੀ ਦੇ ਘਰ

htvteam

Leave a Comment