Htv Punjabi
Punjab Video

ਦੇਖੋ ਕਿਹੜੀ ਲੀਡਰ ਨੇ ਕਿਵੇਂ ਜਿੱਤਿਆ ਲੋਕਾਂ ਦਾ ਦਿਲ ?

ਲੋਕ ਸਭਾ ਹਲਕਾ ਸੰਗਰੂਰ ਦੀਆਂ ਗਈਆਂ ਮੁੱਲਿਆਂ ‘ਚ ਔਰਤਾਂ ਦੇ ਅੱਗੇ ਅੱਗੇ ਸਾਦਗੀ ਜਹੇ ਪਹਿਰਾਵੇ ਚ ਦਿਖਣ ਵਾਲੀ ਹੋਲੀ ਹੋਲੀ ਤੁਰੀ ਆਉਂਦੀ ਇਹ ਕੁੜੀ ਕੋਈ ਹੋਰ ਨਹੀਂ ਬਲਕਿ ਸੰਗਰੂਰ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਹੈ ਜੋ ਲੋਕਾਂ ਸਭਾ ਚੋਣਾਂ ਵੇਲੇ ਮੀਤ ਹੇਅਰ ਦੇ ਹੱਕ ਚ ਘਰ ਘਰ ਜਾਕੇ ਚੋਣ ਪ੍ਰਚਾਰ ਕਰ ਰਹੀ ਐ ਏਸੇ ਦੌਰਾਨ ਇਕ ਵਿਧਵਾ ਬਜ਼ੁਰਗ ਔਰਤ ਨਰਿੰਦਰ ਕੌਰ ਭਰਾਜ਼ ਨੂੰ ਆਪਣੇ ਘਰ ਵਿੱਚ ਲੈ ਜਾਂਦੀ ਹੈ ਜਦੋਂ ਨਰਿੰਦਰ ਕੌਰ ਭਰਾਜ਼ ਗਰੀਬ ਔਰਤ ਦੇ ਘਰ ਇਕ ਛੋਟੇ ਜਿਹੇ ਕਮਰੇ ਵਿੱਚ ਜਾਕੇ ਬੈਠੇ ਤੇ ਔਰਤ ਨਾਲ ਦੁੱਖ ਸੁੱਖ ਸਾਂਝੇ ਕੀਤਾ ਤਾਂ ਉਹ ਬਜ਼ੁਰਗ ਔਰਤ ਕਾਫੀ ਭਾਵੂਕ ਨਜ਼ਰ ਆਏ ਨੇ ਏਸੇ ਦੌਰਾਨ ਹੀ ਨਰਿੰਦਰ ਕੌਰ ਭਰਾਜ਼ ਨੇ ਲੋਕਾਂ ਦਿੱਲ ਜਿੱਤਿਆ ਲਿਆ ਐ ਤੇ ਫਿਰ ਔਰਤਾਂ ਕਹਿੰਦੀਆਂ ਲੀਡਰ ਹੋਵੇ ਤਾਂ ਇਹੋ ਜਹੀ ਹੋਵੇ ਨਹੀਂ ਤਾਂ ਹੋਵੇ ਨਾ,,,,,,,

ਏਸ ਮੌਕੇ ਨਰਿੰਦਰ ਕੌਰ ਭਰਾਜ਼ ਨੇ ਆਪ ਦੇ ਹੱਕ ਚ ਲੋਕਾਂ ਨੂੰ ਵੋਟਾਂ ਪਾਉਂਣ ਦੀ ਅਪੀਲ ਕੀਤੀ ਹੈ,ਸੋ ਲੋਕਾਂ ਨੇ ਵੀ ਨਰਿੰਦਰ ਕੌਰ ਭਰਾਜ਼ ਨੂੰ ਵਿਸ਼ਵਾਸ਼ ਦਿਵਾਇਆ ਹੈ ਤਾਂ ਦੱਸ ਦਈਏ ਕੀ ਨਰਿੰਦਰ ਕੌਰ ਭਰਾਜ਼ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਦੀ ਮੈਂਬਰ ਹੈ। ਉਸਨੇ 2022 ਦੀਆਂ ਚੋਣਾਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੌਜੂਦਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਹਰਾਇਆ। ਨਾਲ ਹੀ, ਉਹ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣੀ। [2] ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਇਲਾਕੇ ਚ ਹੜ੍ਹ, ਪਾਣੀ ਚ ਡੁੱਬੇ ਘਰ !

htvteam

ਦਿਨ ਦਿਹਾੜੇ ਬੈਂਕ ‘ਚ ਹੋਇਆ ਆਹ ਕੰਮ

Htv Punjabi

“ਕੈਂਟ ਸਟੇਸ਼ਨ ‘ਤੇ ਖੁੱਲ੍ਹੇ ਪੈਸਿਆਂ ਨੇ ਕਰਵਾਇਆ ਬੜਾ ਝਗੜਾ !”

htvteam

Leave a Comment