Htv Punjabi
Punjab Video

ਆਹ ਦੇਖਲੋ ਨਜ਼ਾ-ਇਜ ਸਬੰ-ਧਾਂ ਨੇ ਕੀ ਕੁਝ ਕਰਵਾ ਦਿੱਤਾ

ਏਸ ਦੋ ਕਮਰਿਆਂ ਵਾਲੇ ਛੋਟੇ ਜਹੇ ਘਰ ਵਿੱਚ ਪਤੀ ਤੇ ਉਸਦਾ ਪਤੀ ਜ਼ਿੰਦਗੀ ਬਤੀਤ ਕਰਦੇ ਸੀ ਪਰ ਉਨ੍ਹਾਂ ਦੇ ਘਰ ਵਿੱਚ ਇਕ ਤੀਜਾ ਬੰਦਾ ਆਇਆ ਤੇ ਜਿਸਤੋਂ ਬਾਅਦ ਜੋ ਅੱਗੇ ਹੋਇਆ ਉਸਨੇ ਪੂਰੇ ਪਿੰਡ ਨੂੰ ਸੋਚਾਂ ਵਿੱਚ ਪਾ ਦਿੱਤਾ ਏਸ ਖੌਨਨਾਕ ਕਹਾਣੀ ਨੂੰ ਪੂਰੀ ਸੁਣਨ ਲਈ ਬਣੇ ਰਹੋ ਐਂਡ ਤੱਕ,ਗੁਆਂਢੀ ਔਰਤਾਂ ਤੇ ਰਿਸ਼ਤੇਦਾਰਾਂ ਮੁਤਾਬਿਕ ਬੰਦੇ ਦੀ ਘਰਵਾਲੀ ਦੇ ਕਿਸੇ ਗੈਰ ਮਰਦ ਨਾਲ ਸਬੰਧ ਸਨ ਜੋ ਕੀ ਰਾਤ ਨੂੰ ਚੋਰੀ ਚੋਰੀ ਉਸਨੂੰ ਏਸ ਘਰ ਵਿੱਚ ਆਕੇ ਮਿਲਦਾ ਸੀ,ਜਿਸਨੂੰ ਘਰਵਾਲੇ ਆਪਣੀਆਂ ਅੱਖਾਂ ਨਾਲ ਦੇਖਿਆ ਜਿਸਤੋਂ ਘਰ ਵਿੱਚ ਕਲੇਸ਼ ਰਹਿਣ ਲੱਗਿਆ ਪਰ ਬੀਤੀ ਰਾਤ ਬੰਦੇ ਆਪਣੀ ਘਰਵਾਲੀ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਹੱਸਦਾ ਵੱਸਦਾ ਘਰ ਮਿੰਟਾਂ ਉਜੜ ਗਿਆ ਤੇ ਤੜਕਸਾਰ ਪੂਰਾ ਆਂਢ ਗੁਆਂਢ ਘਰ ਚ ਇਕੱਠਾ ਹੋਇਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਆਂਢੀ ਔਰਤਾਂ ਨੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,

ਔਰਤਾਂ ਨੇ ਦੱਸਿਆ ਘਰਵਾਲੇ ਨੇ ਆਪਣੀ ਘਰਵਾਲੀ ਨੂੰ ਮਾਰ ਮੁਕਾ ਦਿੱਤਾ ਤੇ ਪੁਲਿਸ ਜਾਂਚ ਜੁਟੀ ਹੈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਤੋਂ ਉਸਦਾ ਭਰਾ ਆ ਰਿਹਾ ਹੈ ਤੇ ਉਨ੍ਹਾਂ ਦੇ ਬਿਨ੍ਹਾਂ ਦੇ ਆਧਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਖੈਰ ਨਜਾਇਜ਼ ਸਬੰਧਾਂ ਕਾਰਨ ਇਕ ਘਰ ਮਿੰਟਾਂ ਚ ਉਜੜ ਗਿਆ ਸੋ ਦੋਸਤੋ ਆਪਣੇ ਜਿਵਨ ਸਾਥੀ ਪ੍ਰਤੀ ਇੰਮਾਨਦਾਰ ਰਹੋ ਤੇ ਤਾਂ ਕਿ ਇਹੋ ਜਹੀ ਨੋਬਤ ਹੀ ਨਾ ਆਵੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦਾ ਕਦੋਂ ਅਰਸ਼ ‘ਤੋਂ’ ਫਰਸ਼ ‘ਤੇ ਆ ਡਿੱਗੇ

htvteam

ਦੇਖੋ ਕਿਵੇਂ ਘੱਟ ਪੈਸਿਆਂ ‘ਚ ਕੈਨੇਡਾ ਸੈਟ ਹੋ ਰਹੇ ਨੇ ਮੁੰਡੇ-ਕੁੜੀਆਂ; ਦੇਖੋ ਵੀਡੀਓ

htvteam

ਨਸ਼ਾ ਤੇ ਹਥਿਆਰ ਤਸਕਰੀ ਮਾਮਲੇ ‘ਚ ਹੁਣ ਇੱਕ ਫੌਜੀ ਵੀ ਹੋਇਆ ਗ੍ਰਿਫਤਾਰ, ਦੇਖੋ ਕਿਵੇਂ ਆਈ ਕਹਾਣੀ ਸਾਹਮਣੇ

Htv Punjabi

Leave a Comment