Htv Punjabi
Punjab Video

ਲਾਮਲਸ਼ਕਰ ਲੈਕੇ ਗਏ ਭਾਜਪਾ ਆਗੂ ਦੇ ਪਿੱਛੇ ਪਏ ਕਿਸਾਨ ਉਤਾਰਿਆ ਗੱਡੀ ‘ਚੋਂ ਥੱਲੇ

ਭਾਜਪਾ ਆਗੂ ਸਰੂਪ ਚੰਦ ਸਿੰਘਲਾ ਪੂਰਾ ਧਾਮਜਾਮ ਤੇ ਲਾਮਲਸ਼ਕਰ ਲੈਕੇ ਜ਼ੋਰਾਂ ਸ਼ੋਰਾਂ ਨਾਲ ਬਠਿੰਡਾ ਦੇ ਪਿੰਡ ਝੁੰਬਾ ਵਿਖੇ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਹੋਰਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਗਏ ਸਨ ਪਰ ਅੱਗਿਓਂ ਸਿੰਗਲਾਂ ਦੇ ਟਾਕਰੇ ਕਿਸਾਨਾਂ ਨਾਲ ਹੋ ਗਏ ਜਿਨ੍ਹਾਂ ਦੇ ਹੱਥਾਂ ਵਿੱਚ ਡਾਂਗਾਂ ਤੇ ਡਾਂਗਾ ਦੇ ਵਿੱਚ ਝੰਡੇ ਪਾਕੇ ਖੜ੍ਹੇ ਕਿਸਾਨਾਂ ਨੇ ਹਰ ਵਾਰ ਦੀ ਤਰ੍ਹਾਂ ਭਾਜਪਾ ਆਗੂ ਦਾ ਜ਼ੋਰਾ ਸ਼ੋਰਾਂ ਨਾਲ ਵਿਰੋਧ ਕੀਤਾ ਐਨਾ ਹੀ ਨਹੀਂ ਜਨਾਬ ਅੱਗੇ ਦੇਖੋ ਫਿਰ ਕਿਸਾਨਾਂ ਨੇ ਕਿਵੇਂ ਸਿੰਗਲਾਂ ਨੂੰ ਗੱਡੀ ਚੋਂ ਥੱਲੇ ਉਤਾਰਿਆ ਤੇ ਫਿਰ ਸਵਾਲਾਂ ਦੀ ਝੜ੍ਹੀ ਲਗਾਈ,ਗਮਰਾ ਗਰਮਾ ਵਿਰੋਧ ਹੁੰਦਾ ਦੇਖ ਭਾਜਪਾ ਆਗੂ ਨੇ ਵੀ ਸੁਰ ਬਦਲ ਲਏ,,,,,,,,

ਸੰਯੁਕਤ ਕਿਸਾਨ ਮੋਰਚਾ ਆਗੂ ਜਗਸੀਰ ਸਿੰਘ ਝੁੰਬਾ ਹੋਰਾਂ ਦਾ ਕਹਿਣਾ ਐ ਕੀ ਭਾਜਪਾ ਨੇ ਸਾਡੇ ਨਾਲ ਧੱਕਾ ਕੀਤਾ ਹੈ ਸੋ ਜਿੱਥੇ ਭਾਜਪਾ ਆਗੂ ਜਾਣਗੇ ਅਸੀ ਐਵੇਂ ਹੀ ਵਿਰੋਧ ਕਰਦੇ ਰਹਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਧੀ ਰਾਤ ਸੁਨੱਖੀ ਜਨਾਨੀ ਕੂਲ਼ੇ ਜਿਹੇ ਮੁੰਡੇ ਨੂੰ ਬੁਲਾਉਂਦੀ ਕਮਰੇ ‘ਚ; ਘਰਵਾਲੇ ਨੇ ਫ਼ੜ ਲਏ ਰੰਗੇ ਹੱਥੀ

htvteam

ਵਧਦੀ ਉਮਰ ਜਾਏਗੀ ਰੁਕ, ਹਰ ਰੋਜ਼ ਐਵੇਂ ਕਰੋ ਸੇਵਨ ਹਲਦੀ ਦਾ ਇਸਤੇਮਾਲ

htvteam

ਕੁਵਾਰੀ ਮਾਂ ਨੇ ਕਰਤਾ ਵੱਡਾ ਕਾਂਡ; ਕੂੜੇ ਦੇ ਡੰਪ ਵਿੱਚ ਨਵਜੰਮੀ ਬੱਚੀ ਸੁੱਟਕੇ ਫਰਾਰ

htvteam

Leave a Comment