ਵੀਡੀਓ ਚ ਕੱਪੜਿਆਂ ਨੂੰ ਦੇਖਦੇ ਹੋਏ ਏਸ ਮੁੰਡੇ ਨੂੰ ਪਹਿਲੀ ਨਜ਼ਰ ਤਾਂ ਹਰ ਕੋਈ ਇਹ ਸੋਚ ਰਿਹਾ ਹੋਵੇਗਾ ਕਿ ਕੀ ਇਹ ਕੋਈ ਗਾਹਕ ਹੋਵੇ ਪਰ ਜਨਾਬ ਅਜਿਹਾ ਕੁਝ ਨਹੀਂ ਦਰਸਲ ਗਾਹਕ ਬਣਕੇ ਆਏ ਏਸ ਮੁੰਡ਼ੇ ਦੁਕਾਨ ਚ ਵੜ੍ਹਕੇ ਅਜਿਹਾ ਕਾਰਾ ਕੀਤਾ ਜਿਸਨੂੰ ਦੇਖ ਦੁਕਾਨਦਾਰ ਗੁੱਸੇ ਨਾਲ ਲਾਲੋ ਲਾਲ ਹੋ ਗਿਆ ਤੇ ਫਿਰ ਏਸ ਮੁੰਡੇ ਨੂੰ ਫੜ੍ਹਕੇ ਕੁਰਸੀ ਨਾਲ ਬੰਨ੍ਹ ਲਿਆ ਤ੍ ਇਸਦੀ ਪੂਰੀ ਤਸੱਲੀ ਕਰਵਾਈ,ਸੂਚਨਾ ਮਿਲਣ ਉਪਰੰਤ ਮੌਕੇ ਜਾਂਚ ਲਈ ਪੁਲਿਸ ਵੀ ਚੋਰ ਮੁੰਡੇ ਦੀ ਹਾਲਤ ਦੇਖ ਸੋਚਾਂ ਵਿੱਚ ਪੈ ਗਈ,,,,,,,,,,
ਮਾਮਲਾ ਜ਼ਿਲਾ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਤੇ ਸਥਿੱਤ ਕੱਪੜੇ ਦੀ ਦੁਕਾਨ ਦੀ ਹੈ ਜਿੱਥੇ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
