Htv Punjabi
Punjab Video

ਦਿਨ-ਦਿਹਾੜੇ ਘਰ ‘ਚ ਵੜ੍ਹਕੇ ਬੰ-ਦਿਆਂ ਨੇ ਫੜ ਲਈ ਜਨਾ-ਨੀ

ਲਓ ਜੀ ਜੇਕਰ ਤੁਹਾਡੇ ਗੁਆਂਡੀਆਂ ਨਾਲ ਵੀ ਪੈਂਦਾ ਤੁਹਾਡਾ ਕਿਸੇ ਗੱਲ ਨੂੰ ਲੈ ਕੇ ਰੌਲਾ ਤਾਂ ਥੋੜਾ ਬਚ ਕੇ ਰਹੋ,,, ਕਿਉਂਕਿ ਹੁਣ ਗਵਾਂਢੀ ਗੁਆਂਢੀ ਨਹੀਂ ਰਹੇ,, ਹੋਣ ਦੇ ਪਿਆਸੇ ਬਣ ਗਏ,,,ਕੋਠੇ ਉੱਤੇ ਖੜ ਕੇ ਬਾਹਾਂ ਕੱਢ ਕੱਢ ਕੇ ਲੜ ਰਹੀ ਜਨਾਨੀ ਨੂੰ ਬੋਲਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਗਲੀ ਦੇ ਵਿੱਚ ਖੜੇ ਗਵਾਂਡੀਆਂ ਨੇ ਮਹਿਲਾਂ ਨੂੰ ਫੜਕੇ ਢਾਹ ਲਿਆ ਤੇ ਉਸ ਨਾਲ ਚੰਗੀ ਥਾਪੜੋ ਪਰੇਟ ਕੀਤੀ,,, ਇਨਾ ਹੀ ਨਹੀਂ ਮਹਿਲਾ ਦੇ ਨਾਲ ਸਰੀਰਕ ਛੇੜਛਾੜ ਕੀਤੀ ਤੇ ਕਕਾਰਾਂ ਦੀ ਬੇਅਦਬੀ ਕੀਤੀ ਔਰਤ ਨੇ ਇਲਜ਼ਾਮ ਲਗਾਏ ਆਓ ਦੇਖਦੇ ਹਾਂ,,,

ਸੂਬੇ ਅੰਦਰ ਕਾਨੂੰਨ ਦਾ ਖੌਫ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਆਏ ਦਿਨ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਕਾਤਲ ਗਾਰਦ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਇਸ ਮਾਮਲੇ ਦੀ ਗੱਲ ਕਰੀਏ ਤਾਂ ਹੀ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਪਿੰਡ ਚੁੱਘਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਅੰਦਰ ਦਾਖਲ ਹੋ ਕੇ ਸ਼ਰੇਆਮ ਕੀਤੀ ਗਈ ਗੁੰਡਾਗਰਦੀ ਤੇ ਇੱਟਾਂ ਰੋੜਿਆਂ ਨਾਲ ਕੀਤਾ ਗਿਆ ਹਮਲਾ ਤੇ ਕੰਕਾਰਾਂ ਦੀ ਕੀਤੀ ਗਈ ਬੇਅਦਬੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੀੜਤ ਔਰਤ ਨੇ ਇਸ ਲੜਾਈ ਪਿੱਛੇ ਦਾ ਸਾਰਾ ਕਾਰਨ ਦੱਸਿਆ,,,,,

ਖੈਰ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਪੀੜਤ ਮਹਿਲਾ ਵੱਲੋਂ ਪੁਲਿਸ ਨੂੰ ਸ਼ਿਕਾਇਤ ਜਰੂਰ ਕਰ ਦਿੱਤੀ ਗਈ ਹੈ। ਤੇ ਇਨਸਾਫ ਦੀ ਮੰਗ ਕੀਤੀ ਹ ਤਾਂ ਦੇਖਣਾ ਹੋਵੇਗਾ ਕਿ ਦੂਸਰੀ ਧਿਰ ਪਹਿਲੀ ਧਿਰ ਵੱਲੋਂ ਲਗਾਏ ਗਏ ਇਲਜ਼ਾਮਾਂ ਤੇ ਕੀ ਪ੍ਰਤੀਕਿਰਿਆ ਦਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਦੇ ਇੱਕ ਹੋਰ ਮੰਤਰੀ ਦੀ ਕਥਿਤ ਵੀਡੀਓ ?

htvteam

ਆਹ ਦੇਖੋ ਨੌਜਵਾਨ ਮੁੰਡੇ ਹੀ ਕਰਨ ਲੱਗੇ ਉਹੀ ਕੰਮ

htvteam

ਦੇਸ਼ ਲਈ ਸੇਵਾ ਕਰਦਾ ਜੰਮੂ ‘ਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ

htvteam

Leave a Comment