Htv Punjabi
Punjab Video

ਕਮਰੇ ਚੋਂ ਮੁੰਡੇ ਦੀ ਵੀਡੀਓ ਲੀਕ

ਬਠਿੰਡਾ ਦੇ ਪਿੰਡ ਬੀਟ ਤਲਾਬ ਬਸਤੀ ਦੋ ਦੇ ਰਾਮ ਬਾਗ ਦੇ ਵਿੱਚ ਇੱਕ ਨੌਜਵਾਨ ਸ਼ਰੇਆਮ ਅਜਿਹਾ ਗਲਤ ਕੰਮ ਕਰ ਰਿਹਾ ਸੀ ਜਿਸ ਦੀ ਵੀਡੀਓ ਬਣਾ ਕੇ ਨੈਟ ਤੇ ਵਾਇਰਲ ਕਰ ਦਿੱਤੀ,, ਤੇ ਜਦੋਂ ਇਹ ਵੀਡੀਓ ਉਸਦੇ ਮਾਪਿਆਂ ਨੇ ਦੇਖੀ ਹੋਣੀ ਆ ਤਾਂ ਉਹਨਾਂ ਦਾ ਸ਼ਰਮ ਨਾਲ ਸਿਰ ਝੁੱਕ ਗਿਆ ਹੋਣਾ,,,ਤੇ ਮੱਥੇ ਤੇ ਹੱਥ ਮਾਰ ਕੇ ਕਹਿੰਦੇ ਹੋਣੇ ਇਸ ਨਾਲੋਂ ਤਾਂ ਧੀ ਜੰਮ ਪੈਂਦੀ,,,ਜੀ ਹਾਂ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਸ਼ਰੇਆਮ ਲੁਕ ਕੇ ਚਿੱਟਾ ਪੀ ਰਿਹਾ।……

ਤੁਹਾਨੂੰ ਦੱਸ ਦੀਏ ਕਿ ਇਹ ਪਿੰਡ ਚਿੱਟੇ ਦੇ ਮਾਮਲੇ ਦੇ ਵਿੱਚ ਕਾਫੀ ਬਦਲਾਇਆ ਮੈਂ ਸਮੇਂ ਸਮੇਂ ਤੇ ਬਠਿੰਡਾ ਪੋਲ ਦੇ ਵੱਲੋਂ ਇਸ ਪਿੰਡ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹ ਰੇਡ ਵੀ ਕੀਤੀ ਜਾਂਦੀ ਹੈ ਇਸ ਦੇ ਬਾਵਜੂਦ ਵੀ ਨੌਜਵਾਨ ਸ਼ਰੇਆਮ ਚਿੱਟਾ ਪੀਂਦੇ ਵੀ ਦਿਖਾਈ ਦੇ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ ਹੋਈ ਫਰੀਦਕੋਟ ਚ ਵੱਡੀ ਕਾਰਵਾਈ ?

htvteam

ਬਾਦਲਾਂ ਦੇ ਸ਼ਹਿਰ ਹੋ ਗਿਆ ਲਤੀਫ਼ਪੁਰੇ ਵਾਲਾ ਕੰਮ, ਸਰਕਾਰ ਨੇ ਫੇਰ ਬਣੇ ਬਣਾਏ ਤੋੜਤੇ ਮਕਾਨ ?

htvteam

ਅੱਧੀ ਰਾਤ ਪਿੰਡ ਦੇ ਸਕੂਲ ‘ਚੋਂ ਆਉਂਦੀਆਂ ਰਹੀਆਂ ਆਵਾਜ਼ਾਂ

htvteam

Leave a Comment