Htv Punjabi
Punjab Video

ਫੁਕਰਿਆਂ ਨੇ ਚੌੜ -ਚੌੜ ‘ਚ ਦੇਖੋ ਲੋਕਾਂ ਦਾ ਕੀਤਾ ਝੁੱਗਾ ਚੌੜਾ

ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਦੀਆਂ ਜਿੱਥੇ ਸਰੇਆਮ ਟਰੈਕਟਰਾਂ ਦੀ ਸਟੰਟਬਾਜ਼ੀ ਕੀਤੀ ਗਈ,ਫੁਕਰਿਆਂ ਨੇ ਚੌੜ-ਚੌੜ ਚ ਲੋਕਾਂ ਦਾ ਝੁੱਗਾ ਚੌੜ ਕਰ ਦਿੱਤਾ,ਦੇਖੋ ਕਿਵੇਂ ਭਜਾਉਂਦੇ ਭਜਾਉਂਦੇ ਟਰੈਕਟਰ Over Control ਹੋ ਜਾਂਦਾ ਐ ਤੇ ਫਿਰ ਖੜ੍ਹੇ ਲੋਕਾਂ ਜਾ ਚੜ੍ਹਿਆ ਏਸ ਮੌਤ ਦੀ ਖੇਡ ਦੇ ਖੌਫਨਾਕ ਸੀਨ ਲੋਕਾਂ ਨੇ ਆਪਣੇ ਕੈਮਰੇ ਕੈਦ ਕਰ ਲਏ,ਜਿਨ੍ਹਾਂ ਨੂੰ ਦੇਖ ਹੌਲ ਪੈ ਸਕਦੇ ਨੇ,,,,,

ਏਸ ਮੌਤ ਦੇ ਖੇਡ ਵਿੱਚ ਕਈ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਤੇ ਇਕ ਬੱਚਾ ਵੀ ਜਿਨ੍ਹਾਂ ਨੇੜਲੇ ਹਸਪਤਾਲ ਭਰਤੀ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਦੇਖ ਇਕ ਵਾਰ ਤਾਂ ਡਾਕਟਰਾਂ ਦੀਆਂ ਵੀ ਲੱਤਾਂ ਕੰਬਣ ਲੱਗੀਆਂ,ਹਸਪਤਾਲ ਚ ਜੇਰੇ ਇਲਾਜ਼ ਪੀੜਤ ਰਤਨ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਜੋ ਘਟਨਾ ਬਾਰੇ ਦੱਸਿਆ ਉਹ ਸੁਣੋਂ,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਜਸਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕੀ ਫਗਵਾੜਾ ਦੇ ਪਿੰਡ ਡੁਮੇਲੀ ਟਰੈਕਟਰ ਰੇਸ ਗੈਰ-ਕਾਨੂੰਨੀ ਢੰਗ ਨਾਲ ਕਰਵਾਈ ਗਈ ਹੈ,,,,,,ਜ਼ਿਕਰਯੋਗ ਹੈ ਕੀ ਪੁਲਿਸ ਵੱਲੋਂ 3 ਟਰੈਕਟਰ ਜ਼ਬਤ ਕੀਤੇ ਗਏ ਹਨ। ਚਾਰ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਡੀਐਸਪੀ ਨੇ ਕਿਹਾ ਕਿ ਟਰੈਕਟਰ ਰੇਸ ਦਾ ਆਯੋਜਨ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੜਕ ਤੇ ਗੁਥਮ ਗੁੱਥੀ ਹੋਈਆਂ ਨੂਰਾ ਸਿਸਟਰ, ਪਾੜੇ ਕੱਪੜੇ

htvteam

ਖੇਤਾਂ ਚ ਕੱਪੜੇ ਚ ਲਪੇਟ ਕੇ ਰੱਖੀ ਹੋਈ ਸੀ ਅਜਿਹੀ ਚੀਜ਼, ਦੇਖ ਕੰਬ ਗਈਆਂ ਲੱਤਾਂ

htvteam

ਸਿੱਧੂ ਨੇ ਕੇਜਰੀਵਾਲ ਦੀ ਜਾਨ ਦੇ ਖ਼ਤਰੇ ਬਾਰੇ ਆਖੀ ਵੱਡੀ ਗੱਲ

htvteam

Leave a Comment