Htv Punjabi
Punjab Video

ਆਹ ਜਨਾ-ਨੀਆਂ ਕਰਦੀਆਂ ਸੀ ਗਲਤ ਧੰਦਾ, ਭੋਲੇ-ਭਾਲੇ ਨੌਜਵਾਨਾਂ ਨੂੰ ਬਣਾਉਂਦੀਆਂ ਸੀ ਸ਼ਿ-ਕਾਰ

ਪੰਜਾਬ ਸਰਕਾਰ ਦੇ ਝਟਕੇ ‘ਤੋਂ ਬਾਅਦ ਸੁੱਤੀ ਪਈ ਪੁਲਿਸ ਦੀ ਅੱਖ ਖੁੱਲ੍ਹੀ ਹੈ,ਫਿਰ ਡੀਜੀਪੀ ਤੋਂ ਲੈਕੇ ਸਿਪਾਈਆਂ ਤੱਕ ਸਾਰੇ ਹੀ ਛੋਟੇ ਵੱਡੇ ਮੁਲਾਜ਼ਮ ਭੱਜੇ ਫਿਰਦੇ ਹਨ, ਪੰਜਾਬ ਚ ਵੱਖ ਵੱਖ ਥਾਵਾਂ ਤੇ ਪੁਲਿਸ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਏਸੇ ਤਰ੍ਹਾਂ ਨਾਭਾ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹੁਣ ਮੂਹ ਲਕੋਈ ਪੁਲਿਸ ਦੀ ਗ੍ਰਿਫਤ ਖੜੀਆਂ ਦਿਖਾਈ ਦੇ ਰਹੀਆਂ ਹਨ ਪਹਿਲਾਂ ਜਿਸ ਕੰਮ ਲਈ ਪੰਜਾਬ ਦੀ ਨੌਜਵਾਨ ਬਦਨਾਮ ਹੋ ਚੁੱਕੇ ਨੇ ਬਦਕਿਸਮਤੀ ਹੁਣ ਉਹ ਕੰਮ ਪੰਜਾਬ ਕਈ ਔਰਤਾਂ ਤੇ ਕੁੜੀਆਂ ਕਰਨ ਲੱਗੀਆਂ ਹਨ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਘਟਨਾਵਾਂ ਖੁਦ ਬਿਆਨ ਕਰ ਰਹੀਆਂ ਹਨ ਜੀ ਹਾਂ ਪੁਲਿਸ ਨੇ ਐਨੇ ਦੇ ਕੋਲੋ ਹੈਰੋਇਨ ਫੜ੍ਹਨ ਦਾ ਵੱਡਾ ਦਾਅਵਾ ਕੀਤਾ ਇਸਤੋਂ ਇਲਾਵਾ ਜਨਾਬ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਖੁਸਾਲੇ ਕੀਤੇ ਉਹ ਵੀ ਸੁਣੋਂ,,,,,,,

ਮੁਲਜ਼ਮ ਔਰਤਾਂ ਦੀ ਪਹਿਚਾਣ ਅਮਰਪਾਲੀ ਉਰਫ ਜੋਤੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਅਧਿਕਾਰੀ ਨੇ ਕਿਹਾ ਕੀ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਡੁਘਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ 24 ਦਸੰਬਰ ਨੂੰ ਪੰਜਾਬ ਦੇ ਕਾਰੋਬਾਰੀਆਂ ਨਾਲ ਰਾਜਪੁਰਾ ਵਿਖੇ ਮੀਟਿੰਗ ਕਰਨਗੇ

htvteam

ਰਾਮ ਤੀਰਥ ਮੰਦਰ ‘ਚ ਬਲਾਤਕਾਰ ਦੀ ਅਸਲ ਕਹਾਣੀ ਦਾ ਸੱਚ ਆਇਆ ਸਾਹਮਣੇ ? ਹੋਇਆ ਵੱਡਾ ਧਮਾਕਾ ਸੁਣਕੇ ਲੋਕਾਂ ਨੇ ਦੰਦਾਂ ਥੱਲੇ ਲਈਆਂ ਉਂਗਲਾਂ 

Htv Punjabi

ਕੱਪੜੇ ਸ਼ੋਅ ਰੂਮ ਆਹ ਜਨਾਨੀ ਕਿਹੜਾ ਕੰਮ ਕਰਦੀ ਫੜ੍ਹੀ ਗਈ

htvteam

Leave a Comment