Htv Punjabi
Punjab Video

ਕੁੜੀ ਨੇ ਗੱਡੀ ਦਾ ਬਣਾਤਾ ਜਹਾਜ, ਦੇਖੋ ਫਿਰ ਕਿਵੇਂ ਬੰਦੇ ਉਡਾਏ ਹਵਾ ‘ਚ

ਲੁਧਿਆਣਾ ਦੇ ਜਵਦੀ ਇਲਾਕੇ ਚ ਇੱਕ ਨੌਜਵਾਨ ਕੁੜੀ ਨੇ ਕਾਰ ਨਾਲ ਮਚਾਇਆ ਅਜਿਹਾ ਤਾਂਡਵ,,, ਕਿ ਗਲੀ ਦੇ ਵਿੱਚ ਖੜ੍ਹੇ ਨੌਜਵਾਨਾਂ ਨੂੰ ਮੋਟਰਸਾਈਕਲ ਸਣੇ ਮਾਰਿਆ ਪਟਕਾ ਕੇ,,ਕਹਿੰਦੇ ਕੁੜੀ ਦੀ ਡਰਾਵਿਰੀ ਤੇ ਸ਼ੱਕ ਨਾ ਕਰੋ,,, ਪਰ ਆਹ ਲਾਈਵ ਤਸਵੀਰਾਂ ਦੇਖ ਕੇ ਤੁਸੀਂ ਕੁੜੀਆਂ ਦੀ ਡਰਾਇਵਰੀ ਤੇ ਯਕੀਨ ਕਰੋਗੇ,, ਕੁੜੀ ਨੇ ਕਾਰ ਨੂੰ ਟਾਰਜਨ ਬਣਾ ਲਿਆ,, ਫਿਰ ਗੱਡੀ ਤੇ ਨਾ ਰਿਹਾ ਕੰਟਰੋਲ ਤੇ ਨਾ ਹੀ ਲੱਗੀਆਂ ਬਰੇਕਾਂ,, ਫੇਰ ਕੀ ਕੁੜੀ ਨੇ ਕਾਰ ਦੇ ਨਾਲ ਸੜਕ ਤੇ ਜਾ ਰਹੇ ਬੰਦਿਆਂ ਨੂੰ ਰਗੜ ਕੇ ਰੱਖ ਦਿੱਤਾ,,, ਦੇਖੋ ਤਸਵੀਰਾਂ

ਦੱਸ ਦੀਏ ਕਿ ਇਸ ਕਾਰ ਨੂੰ ਇੱਕ ਲੜਕੀ ਚਲਾ ਰਹੀ ਸੀ ਕਿ ਉਸਨੇ ਪਹਿਲਾਂ ਤਾਂ ਇੱਕ ਐਕਟੀਵਾ ਸਵਾਰ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਘਬਰਾਹਟ ਦੇ ਵਿੱਚ ਉਸ ਨੇ ਗੱਡੀ ਭਜਾਈ ਤਾਂ ਅੱਗਿਓਂ ਤਿੰਨ ਤੋਂ ਚਾਰ ਵਹੀਕਲਾਂ ਦੇ ਨਾਲ ਉਸਦੀ ਟੱਕਰ ਹੋ ਗਈ ਜਿਸ ਦੇ ਚਲਦਿਆਂ ਚਾਰ ਤੋਂ ਪੰਜ ਲੋਕ ਜਖਮੀ ਹੋ ਗਏ,, ਮੌਕੇ ਦਾ ਸੀਨ ਦੇਖਣ ਵਾਲੇ ਲੋਕਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ,,,,,

ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਲੋਕਾਂ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਦੀ ਮੌਤ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ,,,,,

ਬੇਸ਼ੱਕ ਸਾਈਨ ਬੋਰਡ ਤੇ ਲਿਖਿਆ ਹੁੰਦਾ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਲੋਕ ਇਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਤੇ ਆਪਣੀ ਮਾਸੀ ਦੇ ਵਿੱਚ ਗੱਡੀਆਂ ਨੂੰ ਇਸ ਕਦਰ ਪਈ ਆਉਂਦੇ ਨੇ ਕਿ ਉਹ ਵੱਡੇ ਹਾਦਸੇ ਦਾ ਕਾਰਨ ਬਣਦੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਨੇ ਅੱਧੇ ਕਰੋੜ ਦਾ ਘਰ ਲਗਾ ਦਿੱਤਾ ਸੱਟੇ ‘ਤੇ ?

htvteam

ਆਹ ਦੇਖੋ ਨੌਜਵਾਨ ਨੇ ਘਰਵਾਲੀ ਦੀ ਡਿਮਾਂਡ ਕਿਵੇਂ ਕੀਤੀ ਪੂਰੀ ?

htvteam

ਹੁਣੇ ਹੁਣੇ ਹੋ ਗਿਆ ਸ਼ਹਿਰ ਦੇ ਵਿੱਚ ਵੱਡਾ ਕਾਂਡ ?

htvteam

Leave a Comment