Htv Punjabi
Punjab Video

ਪੰਜਾਬੀਓ ਬਚਾਅ ਲਵੋ ਆਪਣੀਆਂ ਧੀਆਂ-ਭੈਣਾਂ ਨੂੰ

ਚੜ੍ਹਦੀ ਦੀ ਜਵਾਨੀ ਦੇ ਵਿੱਚ ਕੁੜੀ ਪਈ ਅਜਿਹੇ ਪੁੱਠੇ ਕੰਮਾਂ ਦੇ ਵਿੱਚ ਕੀ ਅੱਜ ਹੋ ਗਿਆ ਅਜਿਹਾ ਬੁਰਾ ਹਾਲ,,, ਤਾਂ ਅੱਕੇ ਹੋਏ ਮਾਪਿਆਂ ਨੇ ਜਵਾਨ ਧੀ ਸੰਗਲ ਪਾਕੇ ਮੰਜੇ ਨਾਲ ਬੰਨ ਲਈ,, ਮਾੜੀ ਸੰਗਤ ਨੂੰ ਅੱਜ ਇਸ ਧੀ ਦੀ ਜ਼ਿੰਦਗੀ ਕਰਤੀ ਬਰਬਾਦ,,, ਇਸ ਉਮਰ ਚ ਮਾਪੇ ਆਪਣੀ ਧੀ ਨੂੰ ਵਿਆਹ ਕੇ ਤੋਰਦੇ ਨੇ ਉੱਥੇ ਆਪਣੀ ਧੀ ਨੂੰ ਸੰਗਲਾਂ ਨਾਲ ਬੰਨੇ ਤਾਂ ਇਸ ਧੀ ਦੇ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਮਸੀਹਾ ਬਣ ਕੇ ਆਈ ਅਤੇ ਇਸ ਨੂੰ ਸੰਗਲਾਂ ਤੋਂ ਖੁਲਵਾਇਆ,,, ਤੇ ਹਸਪਤਾਲ ਦਾਖਲ ਕਰਵਾਇਆ ਗਿਆ।,,ਦਰਅਸਲ ਇਹ ਲੜਕੀ ਨਸ਼ੇ ਦੀ ਆਦੀ ਹੋ ਗਈ,,,ਹਾਲਾਤ ਅਜਿਹੇ ਬਣ ਗਈ ਕਿ ਮਾਪਿਆਂ ਵੱਲੋਂ ਮਜਬੂਰੀ ਵੱਸ ਲੜਕੀ ਨੂੰ ਸੰਗਲਾਂ ਨਾਲ ਬੰਨ ਕੇ ਰੱਖਣਾ ਪਿਆ।,,

ਇਸ ਮੌਕੇ ਮਨਮੀਤ ਸਿੰਘ ਢਿੱਲੋ ਐਸ.ਪੀ (ਡੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 8054942100 ਤੇ ਸੰਪਰਕ ਕਰ ਸਕਦੇ ਹੋ।ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੰਮੀ ਮਹੰਤ ਨੇ ਦਫਤਰ ਦਾ ਕੀਤਾ ਉਦਘਾਟਨ ,ਉਪਰੰਤ ਕਿੰਨਰ ਨੇ ਬੰਨ੍ਹਿਆ ਰੰਗ

htvteam

ਸਿਧੂ ਮੂਸੇਵਾਲੇ ਵਾਲੇ ਦੇ ਆਏ ਮਾੜੇ ਦਿਨ, ਬਰਨਾਲੇ ਤੋਂ ਬਾਅਦ ਹੁਣ ਸੰਗਰੂਰ ਦੀ ਲੱਡਾ ਕੋਠੀ ‘ਚ ਚਲਾਈਆਂ ਗੋਲੀਆਂ, ਇੱਕ ਹੋਰ ਪਰਚਾ ਦਰਜ਼ !

Htv Punjabi

ਕਿਸਾਨਾਂ ਨੇ ਫਿਰ ਦਿੱਲੀ ਵਾਂਗ ਟ੍ਰੈਕਟਰਾਂ ਦੇ ਕਾਫ਼ਲੇ, ਕਰ ਦਿੱਤੇ ਚੰਡੀਗੜ੍ਹ ਨੂੰ ਸਿੱਧੇ

htvteam

Leave a Comment