Htv Punjabi
Punjab Video

ਕਦੇ-ਕਦੇ ਐਵੇਂ ਵੀ ਹੋ ਜਾਂਦਾ

ਸਿਵਲ ਹਸਪਤਾਲ ਦੇ ਬੈਡ ਦੇ ਬੈਠੇ ਏਸ ਬੰਦੇ ਨਾਲ ਅਜਿਹੀ ਜੱਗੋਂ ਤੇਰਵੀਂ ਹੋਈ ਹੈ ਕਿ ਜਿਸਦੇ ਬਾਰੇ ਸੁਣਕੇ ਅਤੇ ਤੁਹਾਡੇ ਹੋਸ਼ ਫਾਕਤਾ ਹੋਣ ਵਾਲੇ,ਜੀ ਹਾਂ ਪਹਿਲਾਂ ਤੁਹਾਨੂੰ ਦੱਸ ਦਈਏ ਕੀ ਜੇਕਰ ਤੁਸੀ ਗਲੀਆਂ ਮੁਹੱਲਿਆਂ ਵਿੱਚ ਜਾਂ ਪਿੰਡਾਂ ਸ਼ਹਿਰਾਂ ਚ ਲੰਘਦੇ ਵੇਲੇ ਅਣਜਾਣ ਲੋਕਾਂ ਕੁਝ ਅਜਿਹਾ ਪੁੱਛ ਲਿਆ ਤਾਂ ਫਿਰ ਤੁਹਾਡਾ ਹਾਲ ਵੀ ਏਸ ਬੰਦੇ ਨਾਲ ਵਰਗਾ ਹੋ ਸਕਦਾ ਹੈ ਜੀ ਹਾਂ ਪਹਿਲਾਂ ਇਹ ਵੀਡੀਓ ਦੇਖਲੋ ਫਿਰ ਤੁਹਾਨੂੰ ਦੱਸਦੇ ਹਾਂ ਪੂਰਾ ਮਾਜਰਾ,,,,,,,,

ਦਰਸਲ ਪੀੜਤ ਭਾਰਦਵਾਜ ਪਸ਼ੂਆਂ ਦਾ ਵਪਾਰੀ ਹੈ ਜੋ ਕਿ ਕਿਸੇ ਪਿੰਡ ਚੋਂ ਲੰਘਣ ਵੇਲੇ ਅਣਜਾਣ ਮੁੰਡਿਆਂ ਚੋਰੀ ਹੋਈ ਗਾਂ ਬਾਰੇ ਪੁੱਛਣ ਲੱਗਦੈ ਤੇ ਫਿਰ ਉਹ ਮੁੰਡੇ ਵਪਾਰੀ ਨੂੰ ਚੋਰ ਸਮਝਕੇ ਢਾਹ ਲੈਂਦੇ ਨੇ,ਜਿਸ ਦੌਰਾਨ ਇਸਦੀ ਕੁੱਟਮਾਰ ਕਰਦੇ ਹਨ,,,,,

ਏਸ ਮੌਕੇ ਪੀੜਤ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮਾਮਲਾ ਜ਼ਿਲ੍ਹਾਂ ਫਿਰੋਜਪੁਰ ਛਾਉਣੀ ਵਜ਼ੀਰੇ ਵਾਲੀ ਬਿਲਡਿੰਗ ਦੇ ਸਾਹਮਣੇ ਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਬਾਰੇ ਮੁਸਲਮਾਨਾਂ ਦੀਆਂ ਅਜਿਹੀਆਂ ਗੱਲਾਂ ਬਣਾਉਣ ਵਾਲੇ ਜਾਣਗੇ ਜੇਲ੍ਹ 

Htv Punjabi

ਆਹ ਪਿੰਡ ਦੇ ਵੋਟਰਾਂ ਨੇ ਬੂਥ ਤੇ ਦੇਖੋ ਕੀ ਕੀਤਾ

htvteam

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ ‘ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।।

htvteam

Leave a Comment