Htv Punjabi
Punjab Video

ਪੰਜਾਬ ‘ਚ ਪਵੇਗਾ ਭਾਰੀ ਮੀਂਹ, ਸਾਂਭ ਲਓ ਸਮਾਨ ਕਿਤੇ ਪਾਣੀ ‘ਚ ਰੁੜ ਨਾ ਜਾਵੇ

ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾਂ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਉਨ੍ਹਾਂ ਦੱਸਿਆ ਪਹਿਲਾਂ ਕੁਝ ਦਿਨ ਮੌਸਮ ਰਾਹਤ ਭਰਿਆ ਰਿਹਾ ਪਰ 23 ਜੂਨ ਤੋਂ ਬਾਅਦ ਮੌਸਮ ਦੇ ਵਿੱਚ ਗਰਮੀ ਤੇਜ਼ ਪੈ ਰਹੀ ਹੈ ਜਿਸਦੇ ਚੱਲਦਿਆਂ ਤਾਪਮਾਨ 40 42 ਡਿੱਗਰੀ ਤੱਕ ਦਰਜ ਕੀਤਾ ਗਿਆ ਤੇ ਆਉਂਦੇ ਦਿਨਾਂ ਇਹ ਗਰਮੀ ਹੋਰ ਵੀ ਤੇਜ਼ ਪੈਣ ਦੀ ਸੰਭਾਵਨਾਂ ਹੈ,ਆਉਂਦੇ ਦਿਨਾਂ ਚ ਅਸਮਨੋਂ ਅੱਗ ਵਰ੍ਹੇਗੀ ਜਿਸਦੇ ਚੱਲਦਿਆ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ ਇਸਦੇ ਨਾਲ ਹੀ ਸੁਣੋ ਕਿੰਨੀ ਤਾਰੀਕ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ,,,,,,,,,

ਏਸ ਮੌਕੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਹੋਰਾਂ ਨੇ ਦੱਸਿਆ ਹੈ ਕੀ ਆਉਂਦੀ 27 ਜੂਨ ਤੋਂ ਬਾਅਦ ਲੋਕਾਂ ਨੂੰ ਰਾਹਤ ਮਲੇਗੀ ਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਪੈਣ ਦੇ ਅਸਾਰ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮੁੰਡਿਆਂ ਨੇ ਲਾਹੀ ਸ਼ਰਮ, ਦੇਖੋ ਪੈਸਿਆਂ ਦੀ ਕੀ ਚੋਰੀ ਕਰਦੇ ਸੀ

htvteam

ਮੰਦਭਾਗੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਾ ਵੱਡਾ ਸਦਮਾ

htvteam

ਮੁਸਲਮਾਨ ਮੁੰਡੇ ਨੇ LIVE ਹੋਕੇ ਸਿੱਖਾਂ ਲਈ ਪਾਤਾ ਨਵਾਂ ਰੌਲਾ, ਗੋਦੀ ਮੀਡੀਆ ਤੋਂ ਬਾਅਦ ਮੁਸਲਮਾਨ ਮੁੰਡੇ ਨੇ ਪਾਇਆ ਸਭ ਨੂੰ ਯਬ੍ਹ, ਕਹਿੰਦਾ ਅੰਬ ‘ਤੇ ਤੋਤਾ ਬਹਿਣ ਨੀ ਦੇਣਾ ਮਾੜਾ ਬੰਦਾ ਰਹਿਣ ਨੀ ਦੇਣਾ 

Htv Punjabi

Leave a Comment