ਰਾਤ ਦਾ ਸਮਾਂ ਸੀ ਪੂਰਾ ਆਲਮ ਨੀਂਦ ਦੀ ਗੋਦ ਵਿੱਚ ਸੁੱਤਾ ਪਿਆ ਸੀ ਪਰ ਏਸੇ ਦੌਰਾਨ ਹੀ ਏਸ ਸੁਖਵਿੰਦਰ ਕੌਰ ਨਾਮ ਦੀ ਕੁੜੀ ਨੂੰ ਅਚਾਨਕ ਭੁੱਖ ਲੱਗੀ ਤੇ ਫਿਰ ਕੁੜੀ ਨੇ ਆਪਣੀ ਭੁੱਖ ਮਿਟਾਉਂਣ ਲਈ ਆਪਣੀ ਗੱਡੀ ਚੁੱਕੀ ਤੇ ਸ਼ਹਿਰ ਵੱਲ ਸਿੱਧੀ ਕਰ ਦਿੱਤੀ ਪਰ ਕੁੜੀ ਨੂੰ ਕੀ ਪਤਾ ਸੀ ਅੱਗੇ ਸ਼ਹਿਰ ਦੇ ਮੋੜਾਂ ਅਤੇ ਚੌਰਾਹਿਆਂ ਤੇ ਗਲਤ ਮੁੰਡੇ ਖੜ੍ਹੇ ਸ਼ਿਕਾਰ ਦੀ ਭਾਲ ਵਿੱਚ ਨੇ ਜਿਵੇਂ ਹੀ ਕੁੜੀ ਨੇ ਜਲੰਧਰ ਸ਼ਹਿਰ ਦੇ ਬੀ ਐਮ ਸੀ ਪਾਰਕ ਕੋਲ ਆਪਣੀ ਗੱਡੀ ਰੋਕੀ ਤਾਂ ਉਸਦੇ ਪਿੱਛਾ ਕਰਦੇ ਮੁੰਡਿਆਂ ਨੇ ਆਕੇ ਕੁੜੀ ਨੂੰ ਅਜਿਹਾ ਹਥਿਆਰ ਦਿਖਾਇਆ ਕਿ ਜਿਸਤੋਂ ਬਾਅਦ ਕੁੜੀ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਫਿਰ ਉਨ੍ਹਾਂ ਮੁੰਡਿਆਂ ਤੋਂ ਜਾਨ ਬਚਾਉਂਣ ਲਈ ਕੁੜੀ ਨੇ ਆਪਣੀ ਗੱਡੀ ਦਾ ਜਹਾਜ ਬਣਾ ਦਿੱਤਾ ਏਸੇ ਦੌਰਾਨ ਹੀ ਗੱਡੀ ਡਵਾਇਡਰ ਨਾਲ ਟਕਰਾਕੇ ਪਲਟਾ ਖਾ ਗਈ,ਇਕ ਦਮ ਖੜਾਕ ਦੀ ਆਵਾਜ਼ ਸੁਣਦੇ ਹੀ ਆਪ ਪਾਸ ਦੇ ਲੋਕ ਭੱਜੇ ਆਏ ਅੱਗੇ ਸੁਣੋਂ ਪੀੜਤ ਦੇ ਜ਼ੁਬਾਨੀ,,,,,,,,,
ਉੱਥੇ ਹੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਪ ਪਾਸ ਦੇ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
