Htv Punjabi
Punjab Video

ਮਦਦ ਮੰਗਣ ਵਾਲੇ ਅਣਜਾਣ ਲੋਕਾਂ ‘ਤੋਂ ਰਹੋ ਬੱਚਕੇ

ਗਲੀ ਮੁਹੱਲਿਆਂ ਚ ਘੁੰਮਦੇ ਮਦਦ ਮੰਗਣ ਵਾਲੇ ਅਣਜਾਣ ਲੋਕਾਂ ਤੋਂ ਬੱਚਕੇ ਰਹਿਓ ਕਿਉਕੀ ਮਦਦ ਮੰਗਣ ਜਾ ਪਤਾ ਪੁੱਛਣ ਆਇਆ ਵਿਅਕਤੀ ਤੁਹਾਡਾ ਨੁਕਸਾਨ ਕਰ ਸਕਦਾ ਹੈ ਜੀ ਹਾਂ ਇਨ੍ਹਾਂ ਨਜ਼ਰ ਆ ਰਹੀ ਇਹ ਬਜ਼ੁਰਗ ਮਾਤਾ ਅਚਾਰ ਬਣਾਉਂਣ ਲਈ ਗਲੀ ਚ ਦੁਕਾਨ ਤੋਂ ਅੰਬ ਲੈਣ ਗਈ ਸੀ ਤੇ ਅੱਗਿਓਂ ਇਕ ਬਜ਼ੁਰਗ ਨੂਮਾ ਨੋਸਰਬਾਜ ਬੰਦਾ ਟੱਕਰਿਆ ਹੈ ਜੋ ਕਿ ਹੁਣ ਮਾਤਾ ਕੋਲ ਬੈਠੇ ਦਿਖਾਈ ਦਿੰਦਾ ਤੇ ਮਾਤਾ ਮਿੱਠੀਆਂ ਗੱਲਾਂ ਚ ਪਾਕੇ ਅੱਖਾਂ ਸਾਹਮਣੇ ਹੀ ਬਜ਼ੁਰਗ ਮਾਤਾ ਦੇ ਨਾਲ ਅਜਿਹੀ ਜੱਗੋਂ ਤੇਰਵੀਂ ਕਰ ਗਿਆ ਕਿ ਮਾਤਾ ਤੌਰ-ਭੌਰ ਹੋ ਗਈ ਜਿਸਦੇ ਬਾਰੇ ਸੁਣਕੇ ਤੁਸੀ ਦੰਗ ਰਹਿ ਜਾਵੋਂਗੇ,,,,,,,,,

ਮਾਤਾ ਦੀ ਨੂੰਹ ਮੀਨੂ ਨੇ ਦੱਸਿਆ ਕਿ ਉਹ ਨੋਸਰਬਾਜ ਬਜ਼ੁਰਗ ਬੰਦਾ ਮਾਤਾ ਕੋਲੋ ਸਾਰੇ ਗਹਿਣੇ ਉਤਰਵਾਕੇ ਫਰਾਰ ਹੋ ਗਿਆ ਜਿਸਦੇ ਬਾਬਤ ਉਨ੍ਹਾਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਸੋ ਦੋਸਤੋ ਤੁਸੀ ਅਜਿਹੇ ਲੋਕਾਂ ਬੱਚਕੇ ਰਹੋਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੋਟਾਂ ਤੋਂ ਪਹਿਲਾਂ ਪੁਲਿਸ ਨੂੰ ਦੇਖੋ ਕੀ ਮਿਲਿਆ

htvteam

ਠਰਕੀ ਬਾਬੇ ਨੂੰ ਜਵਾਨ ਕੁੜੀ ਇੰਝ ਕਰਦੀ ਸੀ ਪ੍ਰੇਸ਼ਾਨ; ਬਾਬੇ ਦੀ ਕਰਤੂਤ ਦੇਖ ਥਾਣੇਦਾਰ ਵੀ ਹੋਇਆ ਹੈਰਾਨ

htvteam

ਗੋਲਡੀ ਬਰਾੜ ਦਾ ਚੱਕ ਲਿਆ ਪੂਰਾ ਗੈਂਗ, ਆਸਟਰੇਲੀਅਨ ਗਲੋਕ ਬਰਾਮਦ

htvteam

Leave a Comment