Htv Punjabi
Punjab Video

ਪੰਜਾਬ ‘ਚ ਚੱਲੇਗੀ ਛੱਤਾਂ ਪਾੜੂ ਨੇਰ੍ਹੀ, ਕਾਗਜ਼ ਦੀ ਕਿਸ਼ਤੀ ਵਾਗੂੰ ਰੁੜ ਸਕਦੇ ਘਰ

ਅੱਤ ਦੀ ਗਰਮੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਹੈ,ਜਿਸਦੇ ਨਾਲ ਲੋਕ ਨੂੰ ਰਾਹਤ ਮਿਲੀ ਹੈ ਤੇ ਲੋਕਾਂ ਦੇ ਚਿਹਰਿਆਂ ਖੁਸ਼ੀ ਦੀ ਰੌਣਕ ਵੀ ਦੇਖਣੇ ਪਰ ਬਾਰਿਸ਼ ਚਾਰ ਕੂ ਕਣੀਆਂ ਸੁੱਟਕੇ ਪੁੱਠੇ ਪੈਰੀ ਵਾਪਸ ਮੁੜ ਗਈ ਹੈ ਜਿਸਤੋਂ ਬਾਅਦ ਸੁਰਜ ਨੇ ਮੁੜ ਦਸਤਕ ਦਿੱਤੀ ਜਿਸਤੋਂ ਬਾਅਦ ਮੌਸਮ ਵਿਭਾਗ ਨੇ ਵੀ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ,ਮੌਸਮ ਵਿਗਿਆਨੀ ਨੇ ਜੋ ਕਿਹਾ ਉਹ ਬਾਅਦ ਵਿੱਚ ਸੁਣਾਵਾਂਗੇ ਪਹਿਲਾਂ ਇਹ ਦੱਸ ਦਈਏ ਕੀ ਜੇਕਰ ਤੁਹਾਡਾ ਘਰ ਕੱਚਾ ਬਾਲਿਆਂ ਵਾਲਾ ਹੈ ਜਾਂ ਜਿਹੜੇ ਲੋਕ ਸੜਕਾਂ ਤੇ ਕੱਚੇ ਘਰ ਬਣਾਕੇ ਰਹਿੰਦੇ ਹਨ ਉਹ ਅੱਜ ਹੀ ਗੌਰ ਕਰਨ ਕਿਉਕੀ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਚ ਭਾਰੀ ਮੀਂਹ ਪੈਣ ਦੀ ਸੰਭਵਾਨਾਂ ਹੈ ਇਸਦੇ ਨਾਲ ਇਹੀ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਚ ਤੇਜ਼ ਨੇਰ੍ਹੀ ਚੱਲ ਸਕਦੀ ਹੈ ਜਿਸਦੇ ਨਾਲ ਕੱਚੇ ਘਰਾਂ ਦੀਆਂ ਉਡ ਸਕਦੀਆਂ ਹਨ ਆਓ ਹੁਣ ਸੁਣਦੇ ਹਾਂ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਹੋਰਾਂ ਦਾ ਕੀ ਕਹਿਣਾ ਐ ਮੌਸਮ ਬਾਬਤ,,,,,,,,,,

ਮੌਸਮ ਵਿਗਿਆਨੀ ਨੇ ਕਿਹਾ ਕਿ ਆਉਂਦੇ ਚਾਰ ਦਿਨਾਂ ਤੱਕ ਗਰਮੀ ਦਾ ਪ੍ਰਕੋਪ ਝਲਣਾ ਪੈ ਸਕਦਾ ਪਰ 22 ਜੁਲਾਈ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ ਇਹ ਸੀ ਮੌਸਮ ਵਿਭਾਗ ਦੀ ਭਵਿੱਖ ਬਾਣੀ ਬਾਕੀ ਆਉਂਣ ਵਾਲਾ ਸਮਾਂ ਹੀ ਦੱਸੇਗਾ ਕੀ ਮੀਂਹ ਕਦੋਂ ਪਵੇਗਾ ,ਬਾਕੀ ਤੁਸੀ ਵੀ ਕੂੰਮੈਂਟ ਕਰਕੇ ਜ਼ਰੂਰ ਦੱਸੋ ਕੀ ਤੁਹਾਡੇ ਸ਼ਹਿਰ ਚ ਕਿਹੋ ਜਿਹਾ ਮੌਸਮ ਹੈ ਮੀਂਹ ਪੈ ਰਿਹਾ ਜਾ ਸੂਰਜ ਅੱਗ ਸੁੱਟ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰਪੰਚ ਨੇ ਫੜ੍ਹ ਲਈ ਪਿੰਡ ਦੀ ਕੁੜੀ, ਭੇਜੇ ਅ/ਸ਼/ਲੀਲ ਮੈਸੇਜ !

htvteam

ਕਿਸਾਨੀ ਸੰਘਰਸ਼ ‘ਚ ਮੁਸਲਿਮ ਭਰਾਵਾਂ ਵੱਲੋਂ ਮੋਰਚੇ ਦੀ ਰੂਪ-ਰੇਖਾ ਦਾ ਕੀਤਾ ਗਿਆ ਵਿਚਾਰ-ਵਟਾਂਦਰਾ

htvteam

ਬੋਰੇ ਚ ਮ# ਰੀ ਹੋਈ ਜਨਾਨੀ ਬਾਰੇ ਵੱਡਾ ਖੁਲਾਸਾ

htvteam

Leave a Comment