Htv Punjabi
Punjab Video

ਜੀਜੇ ਸਾਲੇ ਦੀ ਕ ਰ ਤੂ ਤ ਨੇ ਫ਼ਿਲਮੀ ਸੀਨ ਕੀਤੇ ਫੇਲ੍ਹ

ਸਕਰੀਨ ਤੇ ਜਿਸ ਵਿਅਕਤੀ ਦਾ ਮੂੰਹ ਕਾਲੇ ਰੰਗ ਦੇ ਕੱਪੜੇ ਨਾਲ ਢਕਿਆ ਹੋਇਆ ਤੇ ਪੁਲਿਸ ਗ੍ਰਿਫਤ ਦੇ ਵਿੱਚ ਇਹ ਉਹ ਵਿਅਕਤੀ ਹੈ ਜੋ ਕੀ ਕਿਡਨੈਪ ਹੋ ਗਿਆ ਸੀ,, ਪਰ ਇਸ ਦੀ ਕਿਡਨੈਪਿੰਗ ਦੇ ਪਿੱਛੇ ਜੀਜੇ ਤੇ ਸਾਲੇ ਨੇ ਅਜਿਹੀ ਰਲ ਕੇ ਸਾਜ਼ਿਸ਼ ਬਣਾਈ ਕਿ ਫਿਲਮਾਂ ਦੇ ਸੀਨ ਵੀ ਫੇਲ ਕਰ ਦਿੱਤੇ,, ਫੇਰ ਕੀ ਸੀ ਜਦੋਂ ਪੁਲਿਸ ਨੇ ਮਾਮਲੇ ਦੀ ਪੂਰੀ ਡੁੰਘਾਈ ਦੇ ਨਾਲ ਤਫਤੀਸ਼ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਉਹ ਵੀ ਹੈਰਾਨ ਹੋ ਗਏ,,,, ਫਿਰੋਜ਼ਪੁਰ ਪੁਲਿਸ ਵੱਲੋਂ 12 ਜੁਲਾਈ ਨੂੰ ਹੋਏ ਇੱਕ ਅਪਹਰਣ ਦੇ ਮਾਮਲੇ ਨੂੰ ਸੁਲਝਾ ਲੈਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਜੋ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਉਹ ਆਪਣੇ ਆਪ ਵਿੱਚ ਹੀ ਚੁਕਾ ਦੇਣ ਵਾਲੀ ਹੈ ਕਿ ਇੱਕ ਵਿਅਕਤੀ ਵੱਲੋਂ ਜਮੀਨੀ ਰੰਜਿਸ਼ ਨੂੰ ਲੈ ਕੇ ਦੂਜੀ ਧਿਰ ਨੂੰ ਫਸਾਉਣ ਦੇ ਲਈ ਆਪਣੇ ਹੀ ਸਾਲੇ ਦੀ ਝੂਠੀ ਕਿਡਨੈਪਿੰਗ ਦਾ ਪਰਚਾ ਦਰਜ ਕਰਾ ਦਿੱਤਾ ਗਿਆ , ਜਾਣਕਾਰੀ ਦਿੰਦੇ ਹੋਏ ਐਸਪੀ ਆਪਰੇਸ਼ਨ ਰਣਧੀਰ ਕੁਮਾਰ ਨੇ ਦੱਸਿਆ ਜਾਂਚ ਚ ਖੁਲਾਸਾ ਹੋ ਗਿਆ,,,,,,,,

ਪੁਲਿਸ ਵੱਲੋਂ ਆਰੋਪੀ ਰਾਜਾ ਨੂੰ ਗ੍ਰਿਫਤਾਰ ਕਰਕੇ ਉਸ ਉਪਰ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ ਜਦਕਿ ਜੀਜਾ ਸਾਲਾ ਦੋਨੇ ਫਰਾਰ ਹਨ ਅਤੇ ਪੁਲਿਸ ਉਹਨਾਂ ਨੂੰ ਵੀ ਜਲਦ ਫੜ ਲੈਣ ਦਾ ਦਾਅਵਾ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ-ਹੁਣੇ ਆਹ ਸ਼ਹਿਰ ‘ਚ ਹੋਇਆ ਭਿਆਨਕ ਹਾਦਸਾ

htvteam

ਲੋਕ ਗਾਜਰ, ਮੂਲੀ ਵਾਂਗ ਵੱਢ ਰਹੇ ਨੇ ਇਨਸਾਨਾਂ ਨੂੰ, ਦੇਖੋ ਮਾਂ ਦੇ ਸਾਹਮਣੇ ਪੁੱਤ ਦਾ ਕੀ ਹਾਲ ਕਰਤਾ

Htv Punjabi

ਧਰਮਿੰਦਰ ਦਾ ਸੱਚਮੁੱਚ ਹੋਇਆ ਦੇਹਾਂਤ ਜਾਂ ਫਿਰ ਮੁੜ ਤੋਂ ਫਲਾਈ ਅਫਵਾਹ ?

htvteam

Leave a Comment