Htv Punjabi
Punjab Religion Video

ਆਹ ਬੰਦਾ ਅਜਿਹੀ ਥਾਂ ‘ਤੇ ਰੱਖੀ ਬੈਠੀ ਸੀ ਸਰੂਪ, ਨਿਹੰਗਾਂ ਨੇ ਲਿਆ ਦੇਖ ? ਗੁੱਸਾ ਪਹੁੰਚਿਆਂ ਆਸਮਾਨ ‘ਤੇ

ਇਹ ਤਸਵੀਰਾਂ ਉਸੇ ਹੀ ਦੁਕਾਨ ਦੀਆਂ ਨੇ ਜਿਸਤੇ ਨਿਹੰਗਾ ਸਿੰਘਾਂ ਦੀ ਅੱਖ ਪਈ,ਤਾਂ ਉਨ੍ਹਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਤੇ ਫਿਰ ਦੇਖਦੇ ਦੇਖਦੇ ਸਤਿਕਾਰ ਕਮੇਟੀ ਦੇ ਆਗੂ ਇਕ ਪਿੱਛੇ ਦੂਜਾ ਤੇ ਦੂਜੇ ਦੇ ਪਿੱਛੇ ਤੀਤਾ ਇਕ ਇਕ ਕਰਕੇ ਪੂਰੀ ਟੀਮ ਦੁਕਾਨ ਦੇ ਅੰਦਰ ਵੜ੍ਹ ਗਈ ਤੇ ਵੜ੍ਹਦੇ ਸਾਰ ਜੋ ਉਨ੍ਹਾਂ ਜੋ ਦਿਖਾਇਆ ਉਸ ਨਾਲ ਸਭ ਦੀਆਂ ਅੱਖਾਂ ਖੁਲੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ,,,,,,,

ਉੱਥੇ ਦੂਜੇ ਪਾਸੇ ਦੁਕਾਨਦਾਰ ਨੇ ਮੁਆਫੀ ਮੰਗਦੇ ਹੋਏ ਕਿਹਾ ਕੀ ਮੈਂ ਖਿਮਾ ਜਾਚਕ ਹਾਂ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਕੀਤੀ ਜਾਵੇਗੀ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਕੀ ਮੌਕੇ ਤੇ ਪਹੁੰਚੇ ਹਾਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਗੂਆਂ ਵੱਲੋਂ ਇਥੋਂ ਮਹਾਰਾਜ ਜੀ ਦਾ ਸਰੂਪ ਲਿਜਾਕੇ ਸ਼੍ਰੀ ਰਾਮਸਰ ਗੁਰੂ ਘਰ ਵਿੱਖੇ ਬਿਰਾਜਮਾਨ ਕਰਵਾ ਦਿੱਤਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਣਾਂ ਨੇੜੇ ਆਉਂਦੇ ਹੀ ਲੀਡਰਾਂ ਨੂੰ ਆਈ ਪੰਜਾਬ ਦੀ ਯਾਦ…

htvteam

ਨਾਜਾਇਜ਼ ਧੰਦੇ ਨੂੰ ਲੈ ਕੇ “ਆਪ” ਵਿਧਾਇਕ ਦੀ ਵੱਡੀ ਰੇਡ; ਪੂਰੇ ਇਲਾਕੇ ‘ਚ ਪਈਆਂ ਭਾਜੜਾਂ

htvteam

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

htvteam

Leave a Comment