Htv Punjabi
Punjab Video

ਜਾਮੁਣਾਂ ਖਾਣ ਦੇ ਸ਼ੌਕਿਨ ਜ਼ਰੂਰ ਦੇਖੋ ਆਹ ਖਬਰ

ਜੇਕਰ ਤੁਸੀ ਵੀ ਦਰਖਤ ਤੋਂ ਤੋੜਕੇ ਤਾਜੀਆਂ ਜਾਮੁਣਾਂ ਖਾਣ ਦੇ ਸ਼ੌਕਿਨ ਹੋ ਜਾਂ ਤੁਹਾਡੇ ਬੱਚੇ ਤੁਹਾਡੇ ਤੋਂ ਚੋਰੀ ਚੋਰੀ ਗਲੀ ਮੁਹੱਲੇ ਚ ਲੱਗੇ ਦਰਖਤ ਤੇ ਜਾ ਚੜ੍ਹਦੇ ਹਨ ਤਾਂ ਅੱਜ ਹੀ ਆਪਣੇ ਬੱਚਿਆਂ ਤੇ ਗੌਰ ਕਰੋ ਕਿਉਂਕੀ ਅਜਿਹੀ ਜਾਮੁਣ ਖਾਣੀ ਸਮਝੋ ਮੌਤ ਨੂੰ ਸੱਦਾ ਦੇਣਾ ਹੈ ਜੀ ਹਾਂ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੇ ਭਾਮੀਆ ਇਲਾਕੇ ਦਾ ਹੈ ਜਿੱਥੇ ਇਕ ਘਰਦੇ ਅੰਦਰ ਖੜ੍ਹੇ ਜਾਮੁਣ ਦੇ ਦਰਖਤ ਚ ਚੜ੍ਹਕੇ ਇਕ 11 ਸਾਲਾਂ ਦਾ ਬੱਚਾ ਜਾਮੁਣਾ ਤੋੜ ਰਿਹਾ ਸੀ ਜਿੱਥੇ ਜਾਮੁਣ ਖਾਂਦਾ ਖਾਦਾ ਬੱਚਾ ਜਾਮੁਣ ਦੇ ਦਰਖਤ ਤੇ ਹੀ ਲਟਕਦਾ ਰਹਿ ਗਿਆ ਜਦੋਂ ਰਾਹਗੀਰਾਂ ਨੇ ਉਸਨੂੰ ਦੇਖਿਆ ਤਾਂ ਮੁਹੱਲੇ ਦੇ ਲੋਕਾਂ ਇਕੱਠੇ ਹੋਕੇ ਉਸਨੂੰ ਉਤਾਰਿਆਂ ਤਾਂ ਪੂਰੇ ਮੁਹੱਲੇ ਚ ਹਾਕਾਰਾਰ ਮੱਚ ਗਈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੱਚੇ ਨੂੰ ਕਰੰਟ ਲੱਗ ਗਿਆ,,,,,,,,,

ਮੌਕੇ ਤੇ ਪਹੁੰਚ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਥਾਨਕ ਲੋਕਾਂ ਮੁਤਾਬਿਕ ਬੱਚੇ ਦੀ ਜਾਨ ਚਲੀ ਗਈ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਭਗਵੰਤ ਮਾਨ ਨੇ ਪਟਵਾਰੀਆਂ ਦਾ ਪਲਟਿਆ ਪਾਸਾ

htvteam

ਲਗਾਤਾਰ ਕੁਲਚੇ-ਛੋਲੇ ਭਟੂਰੇ ਚਿਕਨ ਪਕੌੜੇ ਖਾਣ ਤੋਂ ਬਾਅਦ ਪੇਟ ਕਿਵੇਂ ਰੱਖੀਏ ਸਾਫ

htvteam

ਨੌਜਵਾਨ ਮੁੰਡਾ ਘਰੋਂ ਨਿਕਲਿਆ ਸੀ ਨੌਕਰੀ ਦੀ ਤਲਾਸ਼ ‘ਚ; ਸੁਨਸਾਨ ਝਾੜੀਆਂ ‘ਚ ਵਾਪਰੀ ਖੌਫ਼ਨਾਕ ਘਟਨਾ

htvteam

Leave a Comment