Htv Punjabi
Punjab

ਪੈਰਿਸ ਓਲੰਪਿਕ: ਭਾਰਤ ਨੂੰ ਹਾਕੀ ‘ਚ ਮਿਲਿਆ ਕਾਂਸੀ ਦਾ ਤਗਮਾ: ਸਪੇਨ ਨੂੰ 2-1 ਨਾਲ ਹਰਾਇਆ

– ਹਰਮਨਪ੍ਰੀਤ ਨੇ ਕੀਤੇ 2 ਗੋਲ

ਪੈਰਿਸ ਓਲੰਪਿਕ ‘ਚ ਭਾਰਤ ਨੇ ਚੌਥਾ ਤਮਗਾ ਜਿੱਤਿਆ ਹੈ। ਟੀਮ ਇੰਡੀਆ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾਇਆ।

ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ 33ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਇਸ ਤੋਂ ਪਹਿਲਾਂ ਕਪਤਾਨ ਨੇ 30ਵੇਂ ਮਿੰਟ ‘ਤੇ ਪੈਨਲਟੀ ‘ਤੇ ਵੀ ਗੋਲ ਕੀਤਾ। ਅੱਧੇ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਿਹਾ। ਸਪੇਨ ਲਈ ਇਕਮਾਤਰ ਗੋਲ ਮਾਰਕ ਮਿਰਾਲੇਸ ਪੋਰਟਿਲੋ ਨੇ 18ਵੇਂ ਮਿੰਟ ‘ਚ ਪੈਨਲਟੀ ਸਟ੍ਰੋਕ ‘ਤੇ ਕੀਤਾ।

Related posts

ਆਹ ਦੇਖਲੋ ਕਿਵੇਂ ਬੰਦਾ ਤੀਵੀਂ ਕਰਤੇ ਗਾਇਬ

htvteam

4 ਦਿਨ ਮਾਰੋ ਮੂੰਹ ‘ਤੇ ਆਹ ਦੇਸੀ ਫੁਹਾਰਾ, ਗੋਰਿਆਂ ਨੂੰ ਦੇਵੋਗੇ ਮਾਤ

htvteam

ਕੇਜਰੀਵਾਲ ਨੇ ਵਿਧਾਇਕਾਂ ਨੂੰ ਦੁੱਗਣੀ ਸਜ਼ਾ ਦੀ ਦਿੱਤੀ ਚੇਤਾਵਨੀ; ਦੇਖੋ ਕਿਹੜੀਆਂ ਸਖ਼ਤ ਹਦਾਇਤਾਂ ਦਿੱਤੀਆਂ

htvteam

Leave a Comment