Htv Punjabi
Punjab Video

ਭਲਾ ਕੋਈ ਪੁੱਤ ਆਪਣੇ ਪਿਓ ਨਾਲ ਐਵੇਂ ਵੀ ਕਰ ਸਕਦੇ

ਆਖਿਰ ਪਿਓ ਨੇ ਆਪਣੇ ਇੱਕ ਪੁੱਤ ਨਾਲ ਕੀਤਾ ਕੁੱਝ ਅਜਿਹਾ ਕੀ ਦੂਸਰਾ ਪੁੱਤ ਗੁੱਸੇ ਚ ਆਪਣਾ ਆਪਾ ਖੋ ਬੈਠਿਆ ਤੇ ਗੁੱਸੇ ਚ ਆਏ ਪੁੱਤ ਨੇ ਪਿਓ ਮੁੱ ਗੱਡੀ ਚ ਧੂ ਕੇ ਲੈ ਗਏ,, ਤੇ ਫਿਰ ਚੀਕ ਚਿਹਾੜਾ ਪੈ ਜਾਂਦਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ,,,,,,,

ਫਿਰੋਜ਼ਪੁਰ ਦੀ ਕਸਬਾ ਜੀਰਾ ਦੇ ਪਿੰਡ ਲਹਿਰਾ ਬੇਟ ਵਿੱਚ ਆਪਣੇ ਹੀ ਪਿਤਾ ਦਾ ਅਪਹਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪੁੱਤ ਵੱਲੋਂ ਜਮੀਨ ਖਾਤਰ ਆਪਣੇ ਹੀ ਪਿਓ ਨੂੰ ਕੁੱਟਮਾਰ ਕਰਕੇ ਅਤੇ ਸਗੇ ਭਰਾ ਤੇ ਜਾਨਲੇਵਾ ਹਮਲਾ ਕਰਕੇ ਪਿਓ ਨੂੰ ਕਿਡਨੈਪ ਕਰਕੇ ਲੈ ਗਿਆ , ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਬਜ਼ੁਰਗ ਜਿਸ ਦੀ ਉਮਰ 96 ਸਾਲ ਹੈ ਨੂੰ ਉਸਦੇ ਹੀ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਹਥਿਆਰਾਂ ਦੀ ਨੋਕ ਤੇ ਕਿਡਨੈਪ ਕਰ ਲਿਆ ਪੀੜਿਤ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਜਦ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਆ ਰਹੇ ਸਨ ਤਾਂ ਆਰੋਪੀ ਪਹਿਲਾਂ ਤੋਂ ਹੀ ਰਸਤੇ ਵਿੱਚ ਗੱਡੀਆਂ ਸਣੇ ਆਪਣੇ ਸਾਥੀਆਂ ਨਾਲ ਖੜਾ ਸੀ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਵੱਲ ਨੂੰ ਮੁੜੇ ਤਾਂ ਲਖਵਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਅਤੇ 96 ਸਾਲਾ ਬਜ਼ੁਰਗ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਆਪਣੇ ਨਾਲ ਅਗਵਾਹ ਕਰਕੇ ਲੈ ਗਏ ਅਤੇ ਜਦ ਉਸਦੇ ਦੂਜੇ ਪੁੱਤਰ ਜਿਸ ਪਾਸ ਮਹਿੰਦਰ ਸਿੰਘ ਰਹਿੰਦਾ ਸੀ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਰੋਪੀਆਂ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੀ ਹਮਲਾ ਕਰ ਦਿੱਤਾ ਗਿਆ,,,,,,,,,,

ਜ਼ਖਮੀ ਬਜ਼ੁਰਗ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਵੱਲੋਂ ਪਟੀਸ਼ਨ ਵਿੱਚ ਐਸਐਸਪੀ ਫਿਰੋਜ਼ਪੁਰ ਨੂੰ ਆਦੇਸ਼ ਕੀਤਾ ਕਿ ਬਜ਼ੁਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਫਿਰੋਜਪੁਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਬਜ਼ੁਰਗ ਨੇ ਕਾਰਵਾਈ na ਕਰਨ ਦੇ ਇਲਜ਼ਾਮ ਲਗਾਏ,,,,, ਦੇਖਣਾ ਹੋਵੇਗਾ ਕਿ ਪੁਲਿਸ ਹੁਣ ਇਸ ਮਾਮਲੇ ਚ ਕੀ ਕਾਰਵਾਈ ਕੀਤੀ ਜਾਂਦੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

19 ਸਾਲਾਂ ਭਰਾ ਨੇ 17 ਸਾਲਾਂ ਭੈਣ ਨਾਲ ਕਰਤਾ ਅਜਿਹਾ ਕਾ-ਰਾ ,ਕੁੜੀ ਨੂੰ ਦੇਖ ਸਭ ਦੇ ਉੱਡੇ ਹੋਸ਼

htvteam

ਇਸ ਢੰਗ ਨਾਲ ਤਾੜੀਆਂ ਮਾਰਨ ਨਾਲ ਦੂਰ ਹੁੰਦੀਆਂ ਨੇ 25 ਬਿਮਾਰੀਆਂ, ਜ਼ਰਾ ਤੁਸੀਂ ਵੀ ਦੇਖੋ ਕਰਕੇ

htvteam

ਗੋਲਡੀ ਬਰਾੜ ਦਾ ਚੱਕ ਲਿਆ ਪੂਰਾ ਗੈਂਗ, ਆਸਟਰੇਲੀਅਨ ਗਲੋਕ ਬਰਾਮਦ

htvteam

Leave a Comment