Htv Punjabi
Punjab Video

19 ਸਾਲਾਂ ਭਰਾ ਨੇ 17 ਸਾਲਾਂ ਭੈਣ ਨਾਲ ਕਰਤਾ ਅਜਿਹਾ ਕਾ-ਰਾ ,ਕੁੜੀ ਨੂੰ ਦੇਖ ਸਭ ਦੇ ਉੱਡੇ ਹੋਸ਼

ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਫਕਰਸਰ ਤੋਂ ਸਾਹਮਣੇ ਆ ਰਹੀ ਏਸ ਪਿੰਡ ਵਿੱਚ ਉਦੋਂ ਹਾਹਾਕਾਰ ਮੱਚ ਗਈ,,,,,ਜਦੋਂ ਭਰਾ ਵਲੋਂ ਆਪਣੀ ਸਕੀ ਛੋਟੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ,,,,,ਕਰੀਬ 17 ਸਾਲਾਂ ਦੀ ਅੰਜੂ ਨੂੰ ਉਸਦੇ ਭਰਾ ਕੁਲਵਿੰਦਰ ਸਿੰਘ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਘਟਨਾ ਨੂੰ ਉਦੋਂ ਅੰਜ਼ਾਮ ਦਿੱਤਾ ਗਿਆ ਜਦੋਂ ਇਨ੍ਹਾ ਦੇ ਮਾਪੇ ਘਰੋਂ ਬਾਹਰ ਕੀਤੇ ਕੰਮ ਗਏ ਹੋਏ ਸਨ,,,,,ਪਿੱਛੋਂ ਭਰਾ ਕੁਲਵਿੰਦਰ ਸਿੰਘ ਨੇ ਗੰਡਾਸੇ ਮਾਰ ਮਾਰ ਕੇ ਆਪਣੀ ਸਕੀ ਭੈਣ ਨੂੰ ਮਾਰ ਮੁਕਾ ਦਿੱਤਾ ਜਿਸ ਬਾਅਦ ਪੂਰੇ ਪਿੰਡ ਵਿੱਚ ਸਹਿਮ ਦੀ ਮਾਹੌਲ ਪੈਦਾ ਹੋ ਗਿਆ ਉਧਰ ਮੌਕੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਐ ਉਹ ਸੁਣੋ ,,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਕੁਲਵਿੰਦਰ ਸਿੰਘ ਫਰਾਰ ਚੱਲ ਰਿਹਾ ਜਿਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਦੇਸੀ ਮੁਰਗੀ ਦੇ ਅੰਡੇ ਦਾ ਦੇਖੋ ਜਲਵਾ Good Talk

htvteam

ਰਵੀਦਾਸ ਜੈਯੰਤੀ ਮੇਲੇ ਵਿੱਚ ਟੈਟੂ ਆਰਟਿਸਟ ਦੀ ਹੱਤਿਆ

Htv Punjabi

ਨਗਰ ਕੀਰਤਨ ਚ ਅਚਾਨਕ ਕੰਬਣ ਲੱਗੇ ਸ਼ਰਧਾਲੂ

htvteam

Leave a Comment