Htv Punjabi
Punjab Video

ਮੌਸਮ ਵਿਗਿਆਨੀਆਂ ਨੇ ਕਰਤੀ ਵੱਡੀ ਭਵਿੱਖਬਾਣੀ ਤੁਸੀ ਵੀ ਕਰਲੋ ਤਿਆਰੀਆਂ, ਫੇਰ ਨਾ ਕਹਿਓ ਦੱਸਿਆ ਨੀ

ਹੁਣੇ-ਹੁਣੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ ਕੀਤੀ ਹੈ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਦੱਸਿਆ ਕਿ ਬੇਸ਼ੱਕ ਅਗਸਤ ਮਹੀਨੇ ਚ 190 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ ਏਸਦੇ ਨਾਲ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਆਉਂਣ ਵਾਲੇ ਦਿਨਾਂ ਚ ਤਾਪਮਾਨ ਚ ਹੋਰ ਵਾਧਾ ਹੋ ਸਕਦਾ ਹੈ ਉਸਤੋਂ ਬਾਅਦ ਫਿਰ ਮੌਨਸੂਨ ਦਸਤਕ ਦੇਵੇਗਾ ਜਿਸਦੇ ਨਾਲ 15 ਅਤੇ 16 ਅਗਸਤ ਨੂੰ ਪੰਜਾਬ ਮੀਂਹ ਪੈ ਸਕਦਾ ਹੈ ਏਸਦੇ ਨਾਲ ਡਾਕਟਰ ਗਿੱਲ ਹੋਰਾਂ ਆਮ ਲੋਕਾਂ ਅਤੇ ਕਿਸਾਨਾਂ ਨੂੰ ਜੋ ਸਲਾਹ ਦਿੱਤੀ ਉਹ ਸੁਣੋਂ,,,,,,,,,

ਦੱਸਿਆ ਜਾ ਰਿਹਾ ਹੈ ਕਿ 15 ਅਤੇ 16 ਅਗਸਤ ਨੂੰ ਪੰਜਾਬ ਮੀਂਹ ਪੈ ਸਕਦਾ ਹੈ,ਫਸਲਾਂ ਚ ਜ਼ਿਆਦਾ ਪਾਣੀ ਖੜ੍ਹਨ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਇਸਦੇ ਬਚਾਅ ਲਈ ਕਿਸਾਨਾਂ ਨੂੰ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕਰਨ ਦੀ ਲੋੜ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਿੰਡ ਚ ਵੜੀ ਅਜਿਹੀ ਸ਼ੈਅ ਲੋਕਾਂ ਨੂੰ ਪਈਆਂ ਭਾਜੜਾਂ

htvteam

ਝਾੜੀਆਂ ਦੇ ਓਹਲੇ ਰਲ਼ ਗ਼ਲਤ ਕੰਮ ਕਰਦੇ ਦੋ ਨੌਜਵਾਨ ਕਾਬੂ

htvteam

ਭਾਰਤ ਬੰਦ ਨੂੰ ਲੈ ਕੇ ਯੂਪੀ ‘ਚ ਹਾਈਅਲਟ, ਸੀਐਮ ਨੇ ਕਹੀ ਖਾਸ ਗੱਲ

htvteam

Leave a Comment