Htv Punjabi
Punjab Video

ਉਦੇ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਸਮਰੱਥਕਾਂ ‘ਚ ਮੁੜ ਪਿਆ ਘਮਸਾਣ

ਹਰਿਆਣਾ ਦੇ ਸਿਰਸਾ ਜੀਵਨ ਨਗਰ ਡੇਰੇ ਵਿੱਚ ਨਾਮਧਾਰੀ ਸੰਪਰਦਾ ਵਿਚਕਾਰ ਗੋਲੀਬਾਰੀ ਹੋਈ ਹੈ,ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੇ ਸਿੰਘ ਦੇ ਸਮੱਰਥਾਂ ਵਿੱਚਕਾਰ ਗੋਲੀਬਾਰੀ ਹੋਈ ਜਿਸ ਦੌਰਾਨ ਕਰੀਬ ਅੱਧੀ ਦਰਜ਼ਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ ਜਿੱਥੇ ਲੁਧਿਆਣਾ ਦੇ ਐਸ ਪੀ ਐਸ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੋਵੇਂ ਧਿਰਾਂ ਨੇ ਇਕ ਦੂਜੇ ਉਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੀ ਸਰਕਾਰੀ ਸ਼ੈਅ ਤੇ ਡੇਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,,,,,,,,,

ਏਸ ਮੌਕੇ ਦੋਵੇਂ ਧਿਰਾਂ ਵੱਲੋਂ ਇਕ ਦੂਜੇ ਉਤੇ ਗੰਭੀਰ ਇਲਜ਼ਾਮ ਲਗਏ ਗਏ ਹਨ,ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਾਕੀ ਏਸ ਲੜਾਈ ਦੇ ਅਸਲ ਕਾਰਨ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ ਕੌਣ ਗਲਤ ਹੈ ਕੌਣ ਸਹੀ ਇਹ ਪੁਲਿਸ ਦੀ ਜਾਂਚ ਦੱਸੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤਿੰਨ ਜਨਾਨੀਆਂ ਨੇ ਛੋਟੀ ਬੱਚੀ ਨਾਲ ਕੀਤਾ ਗ਼ਲਤ ਕੰਮ

htvteam

ਜਨਾਨੀ ਹੋਵੇ ਤਾਂ ਅਜਿਹੀ ਦਲੇਰ ਹੀ ਹੋਵੇ

htvteam

ਚਿਲਗੋਜ਼ਾ ਤੇ ਨਾਰੀਅਲ ਪਾਣੀ ਇੱਕਠੇ ਪੀਣ ਦਾ ਕੀ ਹੋਏਗਾ ਫਾਇਦਾ

htvteam

Leave a Comment