Htv Punjabi
Punjab Video

ਸਪਾ ਸੈਂਟਰ ਦੇ ਅੰਦਰਲੇ ਸੀਨ ਦੇਖ ਸਾਰੇ ਰਹਿ ਗਏ ਹੱਕੇ-ਬੱਕੇ

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਉਸ ਸਮੇਂ ਇਕ ਸਪਾ ਸੈਂਟਰ ਦੇ ਸਟਾਫ ਨੂੰ ਭਾਜੜਾਂ ਪੈ ਗਈਆਂ ਜਦੋਂ ਸਪਾ ਸੈਂਟਰ ਤੇ ਅਚਾਨਕ ਪੁਲਿਸ ਦੀ ਰੇਡ ਪਈ,ਪੁਲਿਸ ਦੀ ਜਿਪਸੀ ਨੂੰ ਦੇਖ ਕੁੜੀਆਂ ਮੁੰਡਿਆਂ ਨੇ ਰਫੂ ਚੱਕਰ ਹੋਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮ ਸਿੱਧਾ ਉਨ੍ਹਾਂ ਦੇ ਕਮਰਿਆਂ ਚ ਹੀ ਵੜ੍ਹ ਗਏ ਜਦੋਂ ਅੰਦਰਲੇ ਸੀਨ ਜਾਕੇ ਦੇਖੇ ਤਾਂ ਪੁਲਿਸੀਏ ਵੀ ਪਾਣੀ-ਪਾਣੀ ਹੋ ਗਏ,ਕਿਉਂਕੀ ਏਸ ਸਪਾ ਸੈਂਟਰ ਦੀ ਆੜ ਹੇਠ ਜਿਸਮ ਫਿਰੋਸ਼ ਧੰਦਾ ਪੂਰੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਸੀ ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਰੇਡ ਕਰਕੇ ਕੁਝ ਕੁੜਿਆਂ ਤੇ ਮੁੰਡਿਆਂ ਹਿਰਾਸਤ ਵਿੱਚ ਲਿਆ ਤੇ ਇਸਦੇ ਨਾਲ ਸੈਂਟਰ ਦੇ ਮਾਲਕ ਤੇ ਉਸਦੀ ਸਾਥੀ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਏਸ ਬਾਬਤ ਮੀਡੀਆ ਨਾਲ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਤੁਸੀ ਵੀ ਹੱਕੇ ਬੱਕੇ ਰਹਿ ਜਾਵੋਗੇ,,, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸ਼ਕਤੀਮਾਨ ਵਾਟਰ ਪਿਲਾਓ ਆਪਣੇ ਜਾਨਵਰ ਦੀ ਜਾਨ ਬਚਾਓ

htvteam

ਕਰਫਿਊ ਤੇ ਲਾਕਡਾਊਨ ਦਾ ਅਸਰ : 72 ਸਾਲਾ ਬਜ਼ੁਰਗ ਨੂੰ 36 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ ਪਿਆ ਦਵਾਈ ਲੈਣ

Htv Punjabi

CM ਮਾਨ ਦੇ ਗੜ੍ਹ ਚ, ਸੁਖਬੀਰ ਬਾਦਲ ਦਾ ਚੱਲਿਆ ਹੁਕਮ ਦਾ ਯੱਕਾ

htvteam

Leave a Comment