ਹੁਣੇ-ਹੁਣੇ ਜਲੰਧਰ ਦੇ ਗਾਂਧੀ ਨਗਰ ਵਿਖੇ ਇਕ ਅਜਿਹਾ ਭਿਆਨਕ ਸੜਕ ਹਾਦਸਾ ਵਾਪਰਿਆ ਕਿ ਜਿਸਦੇ ਖੌਫਨਾਕ ਸੀਨ ਦੇਖ ਸਾਰਿਆਂ ਦੀ ਰੂਹ ਕੰਬ ਗਈ ,ਦੱਸਿਆ ਜਾ ਰਿਹਾ ਕਿ 12 ਸਾਲਾਂ ਦਾ ਬੱਚਾ ਸਕੂਟੀ ਤੇ ਸਵਾਰ ਹੋਕੇ ਗਾਂਧੀ ਨਗਰ ਤੋਂ ਜਾ ਰਿਹਾ ਸੀ ਏਸੇ ਦੌਰਾਨ ਹੀ ਸਕੂਟੀ ਦਾ ਬੈਲੰਸ ਵਿਗੜ ਗਿਆ ਜਿਸਦੇ ਕਾਰਨ ਬੱਚਾ ਸੜਕ ਤੇ ਡਿੱਗ ਗਿਆ ਤੇ ਜਿਸ ਦੌਰਾਨ ਮੌਕੇ ਤੇ ਟਰੱਕ ਦਾ ਟਾਇਰ ਬੱਚੇ ਦੇ ਉਤੋਂ ਦੀ ਹੁੰਦਾ ਹੋਇਆ ਅੱਗੇ ਨਿਕਲ ਗਿਆ ਜਿਸ ਦੌਰਾਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹਲਕਿ ਏਸ ਦੌਰਾਨ ਦੋ ਬੱਚੇ ਵਾਲ ਵਾਲ ਬਚੇ ਜਿਹੜੇ ਸਕੂਟੀ ਦੇ ਪਿੱਛੇ ਬੈਠੇ ਸੀ ਹਾਦਸਾ ਹੋਣ ਉਪਰੰਤ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,
ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
