Htv Punjabi
Punjab Religion Video

ਆਹ ਜਨਾਨੀ ਬਾਬਾ ਵਡਭਾਗ ਸਿੰਘ ਜੀ ਦੇ ਨਾਮ ‘ਤੇ ਦੇਖੋ ਕੀ ਕਰਦੀ ਸੀ

ਘਰ ਚ ਪਰਿਵਾਰ ਨੇ ਰਖਵਾਇਆ ਸ਼੍ਰੀ ਅਖੰਡ ਪਾਠ ਸਾਹਿਬ ਤੇ ਘਰ ਚ ਚੱਲ ਰਿਹਾ ਸੀ ਆਹ ਕੰਮ ਜਦੋਂ ਲੱਗੀ ਸਤਿਕਾਰ ਕਮੇਟੀ ਨੂੰ ਭਿਣਕ ਤਾਂ ਪੈ ਗਿਆ ਪੂਰੇ ਪਿੰਡ ਚ ਰੌਲਾ, ਹੋਗੇ ਬੰਦੇ ਜਨਾਨੀਆਂ ਇਕੱਠੇ ਤੁਸੀਂ ਵੀ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਅੰਮ੍ਰਿਤਸਰ ਮਕਬੂਲਪੁਰੇ ਤਿੰਨ ਨੰਬਰ ਗਲੀ ਦੇ ਵਿੱਚ ਇਕ ਘਰ ਵਿੱਚ ਦੋ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਪਰ ਉਸ ਘਰ ਵਿਚ ਪਿਹਲਾਂ ਹੀ ਮੂਰਤੀਆਂ ਸਥਾਪਿਤ ਸਨ ਬਾਬਾ ਵਡਭਾਗ ਸਿੰਘ ਜੀ ਦੀ ਤੇ ਨਾਹਰ ਸਿੰਘ ਜੀ ਦੀ ਤੇ ਖ਼ਵਾਜਾ ਪੀਰ ਦੀ ਜਿਸਦੇ ਚਲਦੇ ਓਥੇ ਭਾਰੀ ਮਨ ਮੱਤ ਹੋ ਰਹੀ ਸੀ ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਦੇ ਆਗੂ ਆਪਣੀ ਜਥੇਬੰਦੀ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਉਸ ਘਰ ਵਿੱਚ ਪੁੱਜੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਰਵਨ ਸਿੰਘ ਦੇ ਨਾਂ ਤੇ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਉਹਦੀ ਘਰਵਾਲੀ ਜਿਹੜੀ ਰਾਣੀ ਹੈ ਉਹ ਬਾਬੇ ਵਡਭਾਗ ਸਿੰਘ ਦੀ ਗੱਦੀ ਲਾਉਂਦੀ ਹੈ ਸੋਮਵਾਰ ਦੇ ਸੋਮਵਾਰ ਲੋਕ ਇਹਦੇ ਘਰ ਆਉਂਦੇ ਵੀ ਨੇ ਪਰ ਗ੍ਰੰਥੀ ਸਿੰਘ ਨੂੰ ਪਾਠ ਰੱਖਣ ਤੋਂ ਪਹਿਲਾਂ ਮਾਣ ਮਰਿਆਦਾ ਬਾਰੇ ਪਰਾ ਹੋਣਾ ਚਾਹੀਦਾ,,,,,,,,

ਇਸ ਮੌਕੇ ਗ੍ਰੰਥੀ ਸਿੰਘ ਕੁਲਦੀਪ ਸਿੰਘ ਨੇ kehabਇਸ ਤਰ੍ਹਾਂ ਅੱਗੇ ਤੋਂ ਅਜਿਹਾ ਨਹੀਂ ਕਰਾਂਗੇ, ਸਤੋ ਗਲਤੀ ਹੋਈ ਹੈ,,,,,,,,,ਉੱਥੇ ਜਿਸ ਘਰ ਚ ਪਾਠ ਰੱਖਿਆ ਹੋਇਆ ਸੀ ਦੀ ਮਾਲਕਿਨ ਰਾਣੀ ਨੇ ਕਿਹਾ ਉਹ ਵੀ ਸੁਣੋ,,,,,,,,,,ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਸਤਿਕਾਰ ਕਮੇਟੀ ਦੇ ਆਗੂ ਆਏ ਸਨ ਤੇ ਉਹ ਕਹਿ ਰਹੇ ਸੀ ਕਿ ਬੇਅਦਬੀ ਹੋਈ ਹੈ ਮੌਕੇ ਤੇ ਸਭ ਕੁੱਝ ਦੇਖਿਆ ਤੇ ਅਫਸਰਾਂ ਨੂੰ ਦੱਸ ਕੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ,,,,,,,ਖੈਰ ਸਤਿਕਾਰ ਕਮੇਟੀ ਨੇ ਚੇਤਾਵਨੀ ਦਿੱਤੀ ਕੀ ਕੋਈ ਵੀ ਅਜਿਹੀ ਗਲਤੀ ਨਾ ਕਰੇ ਨਹੀਂ ਉਹ ਬਖਸਿਆ ਨਹੀਂ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੱਖੜੀ ‘ਤੇ ਇਸ ਵਾਰ ਪੰਗਾ ਪਾਊ ਮੌਸਮ, ਵਪਾਰੀਆਂ ਨੂੰ ਪਈਆਂ ਭਾਜੜਾਂ ਲੱਖਾਂ ਦਾ ਮਾਲ,… 

Htv Punjabi

ਰੋਡਾਂ ‘ਤੇ ਗ਼ਲਤ-ਮਲਤ ਕੰਮ ਕਰਨ ਵਾਲੇ ਹੋ ਜਾਣ ਖ਼ਬਰਦਾਰ

htvteam

ਆਹ ਤਿੰਨ ਪੱਤਿਆਂ ਦਾ ਕੰਮ ਵਧੀ ਸ਼ੂਗਰ ਦੀ ਬੋਲਤੀ ਬੰਦ

htvteam

Leave a Comment