ਅੱਜ ਕੱਲ ਦੀ ਭਾਲਦੋਲ ਦੀ ਜ਼ਿੰਦਗੀ ਦੇ ਵਿੱਚ ਲੋਕ ਵੱਧ ਤੋਂ ਵੱਧ ਸਮਾਂ ਆਪਣੇ ਕੰਮਾਂ ਕਾਰਾਂ ਨੂੰ ਦਿੰਦੇ ਨੇ। ਜਿਸ ਦੇ ਵਿੱਚ ਉਹੋ ਜਿਹੇ ਹੋਏ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਤੇ ਨਾ ਹੀ ਖਾਣ ਪੀਣ ਦਾ ਧਿਆਨ ਰੱਖਦੇ ਨੇ। ਜਿਸਦੇ ਚਾਲ ਦਿਨ ਉਹ ਕਈ ਬਿਮਾਰੀਆਂ ਤੋਂ ਪੀੜਿਤ ਹੋ ਜਾਂਦੇ ਨੇ,, ਤੇ ਅਨੇਕਾਂ ਦਵਾਈਆਂ ਵੀ ਖਾਂਦੇ ਨੇ ਪਰ ਤੁਹਾਨੂੰ ਅਸੀਂ ਕੁਝ ਅਜਿਹੇ ਪੌਦੇ ਬਾਰੇ ਦੱਸਾਂਗੇ ਜਿਸ ਦੇ ਨਾਲ ਇੱਕ ਨੇ ਤਿੰਨ ਚਾਰ ਬਿਮਾਰੀਆਂ ਦਾ ਘਰ ਬੈਠੇ ਇਲਾਜ ਕੀਤਾ ਜਾ ਸਕਦਾ ਨਾ ਕੋਈ ਖਰਚਾ ਨਾ ਹੀ ਕੋਈ ਫੀਸ ਇਸਦੇ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਅਸੀਂ ਇੱਕ ਅਜਿਹੇ ਲਾਭਦਾਇਕ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਯੁਰਵੇਦ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ, ਅਸੀਂ ਗੋਰਖਮੁੰਡੀ ਬਾਰੇ ਗੱਲ ਕਰ ਰਹੇ ਹਾਂ, ਇਹ ਇੱਕ ਬਹੁਤ ਹੀ ਖੁਸ਼ਬੂਦਾਰ ਪੌਦਾ ਹੈ ਜੋ ਕਿ ਖੇਤਾਂ ਵਿੱਚ ਆਸਾਨੀ ਨਾਲ ਪਾਇਆ ਜਾਂਦਾ ਹੈ, ਅੱਜ ਅਸੀਂ ਗੋਰਖਮੁੰਡੀ ਅਤੇ ਇਸਦੇ ਫਾਇਦਿਆਂ ਬਾਰੇ ਜਾਣਾਂਗੇ ਵਰਤਦਾ ਹੈ।
ਗੋਰਖਮੁੰਡੀ ਦੀ ਵਰਤੋਂ ਨਾਲ ਮਿਲਦੇ ਹਨ ਇਹ ਚਮਤਕਾਰੀ ਫਾਇਦੇ- ਗੋਰਖਮੁੰਡੀ ਦੇ ਫੁੱਲਾਂ ਦਾ ਕਾੜ੍ਹਾ ਪੀਣ ਨਾਲ ਸ਼ੂਗਰ ਤੋਂ ਰਾਹਤ ਮਿਲਦੀ ਹੈ।
2- ਗੋਰਖਮੁੰਡੀ ਦੀ ਜੜ੍ਹ ਅਤੇ ਤਣੇ ਨੂੰ ਕੱਢ ਕੇ ਸਾਫ਼ ਕਰ ਲਓ ਅਤੇ ਇਸ ਨੂੰ ਪੀਸ ਕੇ ਪਾਊਡਰ ਤਿਆਰ ਕਰੋ।
3- ਅੱਖਾਂ ਦੀ ਕਮਜ਼ੋਰੀ ‘ਚ ਵੀ ਗੋਰਖਮੁੰਡੀ ਬਹੁਤ ਫਾਇਦੇਮੰਦ ਹੈ, ਇਸ ਦੇ ਲਈ ਇਸ ਪੌਦੇ ਦੇ 3-4 ਤਾਜ਼ੇ ਫੁੱਲ ਲਓ ਅਤੇ ਇਨ੍ਹਾਂ ਫੁੱਲਾਂ ਨੂੰ 2 ਚੱਮਚ ਤਿਲ ਦੇ ਤੇਲ ਦੇ ਨਾਲ ਸੇਵਨ ਕਰਨ ਨਾਲ ਅੱਖਾਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ, ਜੇਕਰ ਤੁਸੀਂ ਲਗਾਤਾਰ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਐਨਕ ਵੀ ਲੱਥ ਸਕਦੀ ਹੈ।
4- ਗੋਰਖਮੁੰਡੀ ਦੇ ਕੁਝ ਬੀਜ ਅਤੇ ਬਰਾਬਰ ਮਾਤਰਾ ਵਿਚ ਚੀਨੀ ਲਓ, ਫਿਰ ਉਨ੍ਹਾਂ ਨੂੰ ਪੀਸ ਕੇ ਪਾਣੀ ਮਿਲਾ ਕੇ ਪੇਸਟ ਬਣਾ ਲਓ, ਇਸ ਦਾ ਸੇਵਨ ਕਰਨ ਨਾਲ ਖੁਜਲੀ ਅਤੇ ਫੋੜਿਆਂ ਵਿਚ ਆਰਾਮ ਮਿਲਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..