ਜਲੰਧਰ ਦੇ ਡਾਕ ਘਰ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਇੱਥੇ ਨੌਜਵਾਨ ਮਹਿਲਾ ਕਰਮਚਾਰੀ ਦੇ ਨਾਲ ਕੁਝ ਅਜਿਹਾ ਹੋ ਗਿਆ ਤਾਂ ਇਹ ਕੁਝ ਸੁਣ ਕੇ ਪੂਰੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਸਟਾਫ ਮੈਂਬਰਾਂ ਦੀਆਂ ਵੀ ਧੜਕਣਾਂ ਵੱਧ ਗਈਆਂ,,, ਜੀ ਹਾਂ ਦਾਸ ਜੀ ਕੀ ਸਰਕਾਰੀ ਮਹਿਲਾ ਕਰਮਚਾਰੀ ਨੂੰ ਕਿਡਨੈਪ ਕੀਤਾ ਗਿਆ। ਅਤੇ ਦਿੱਲੀ ਤੋਂ ਉਹ ਬੇਸੁੱਧ ਹਾਲਾਤਾਂ ਦੇ ਵਿੱਚ ਮਿਲੀ,, ਜਿਸ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ,, ਪਰਿਵਾਰ ਨੇ ਲੜਕੀ ਨਾਲ ਗਲਤ ਕੰਮ ਹੋਣ ਦੀ ਸ਼ੰਕਾ ਜਤਾਈ ਗਈ ਤਾਂ ਉੱਥੇ ਮੌਕੇ ਤੇ ਆਪ ਵਿਧਾਇਕ ਵੀ ਪਹੁੰਚੇ,,,,,,,,
ਉਥੇ ਹੀ ਮੌਕੇ ਤੇ ਸਮਾਜ ਸੇਵੀ ਆਗੂ ਪਹੁੰਚੇ ਜਿਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 20 ਸਾਲਾਂ ਲੜਕੀ ਦੇ ਨਾਲ ਦਰਿੰਦਗੀ ਹੋਣ ਦੀ ਅਸ਼ੰਕਾ ਅਤੇ ਘੱਟੋ ਘੱਟ ਸੱਤ ਜਾਂ ਅੱਠ ਲੋਕਾਂ ਨੇ ਗਲਤ ਕੰਮ ਕੀਤਾ ਹੋਣਾ,, ਜਿਹਦੇ ਚਲਦੇ ਸਮਾਜ ਸੇਵੀ ਆਗੂਆਂ ਦਾ ਕਹਿਣਾ ਕਿ ਅਸੀਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੇ ਨਾਲ ਖੜੇ,,,,,,,,
ਮੇਰੀ ਜਾਣਕਾਰੀ ਮੁਤਾਬਿਕ ਨਿਊ ਦਸ਼ਮੇਸ਼ ਨਗਰ ਦੇ ਰਹਿਣ ਵਾਲੀ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਉੱਤੇ ਕੇਸ ਦਰਜ ਕਰ ਲਿਆ ਮਾਮਲੇ ਦੀ ਜਾਂਚ ਏਐਸਆਈ ਤਰਸੇਮ ਸਿੰਘ ਦੁਆਰਾ ਕੀਤੀ ਜਾ ਰਹੀ ਹੈ ਪੀੜਤ ਲੜਕੀ ਦੇ ਮਾਂ ਨੇ ਪੁਲਿਸ ਨੂੰ ਦੱਸਿਆ ਕਿ 20 ਸਾਲ ਦੀ ਬੇਟੀ ਜਿਹੜੀ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਕੇ ਘਰ ਨੂੰ ਵਾਪਿਸ ਆਉਂਦੀ ਸੀ ਪਰ ਦੇਖਿਆ ਕਿ ਉਹ ਵਾਪਸ ਨਾ ਆਈ ਅਤੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਫਿਰ ਸਾਨੂੰ ਫੋਨ ਆਇਆ ਕਿ ਉਹਨਾਂ ਦੀ ਲੜਕੀ ਬੇਸੁਧ ਹਾਲਾਤਾਂ ਦੇ ਵਿੱਚ ਮਿਲੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
