Htv Punjabi
Punjab Video

ਪੀਲਾ ਸੂਟ ਪਾ ਕੇ ਮੈਡਮ ਬੈਠੀ ਸੀ ਦਫਤਰ ‘ਚ

ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮਹਿਲਾ ਨੂੰ ਪੀਲਾ ਸੂਟ ਪਾਈ ਨੂੰ ਦੇਖ ਰਹੇ ਹੋ ਅਤੇ ਦੇਖਦੇ ਦੇਖਦੇ ਇਸ ਦਾਤ ਦੇ ਵਿੱਚ ਕੁਝ ਅਜਿਹੇ ਮੁੰਡੇ ਵੜ ਜਾਂਦੇ ਨੇ ਜਿਸ ਦੇ ਵਿੱਚ ਪੀਲੇ ਸੂਟ ਵਾਲੀ ਮਹਿਲਾ ਸਮੇਤ ਪੂਰੇ ਦਫਤਰ ਦੇ ਸਾਹ ਸੁੱਕ ਜਾਂਦੇ ਨੇ ਅਤੇ ਜਦੋਂ ਉਹਨਾਂ ਨੇ ਆਹ ਹਥਿਆਰ ਕੱਢੇ ਤਾਂ ਉਹਨਾਂ ਦੇ ਪਸੀਨੇ ਛੁਟਕੇ ਜਿਨਾਂ ਦੀ ਵੀਡੀਓ ਕੈਮਰੇ ਚ ਕੈਦ ਹੋ ਗਈ,,,,,,,

ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਮੁੰਡੇ ਲੁੱਟ ਦੀ ਨੀਅਤ ਨਾਲ ਦਫਤਰ ਵਿੱਚ ਵੜੇ ਰੌਲਾ ਪੈਣ ਕਰਕੇ ਉਹ ਫਰਾਰ ਹੋ ਗਏ। ਦੁਕਾਨਦਾਰਾਂ ਨੇ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਹਾਦਰ ਥਾਣੇਦਾਰ ਨੇ ਦੇਖੋ ਕਿਵੇਂ ਬਚਾਈ ਬੰਦੇ ਦੀ ਜਾਨ; ਦੇਖੋ ਵੀਡੀਓ

htvteam

ਲਓ ਹੜ੍ਹ ਤੋਂ ਮਿਲੀ ਰਾਹਤ ਤੋਂ ਬਾਅਦ ਮੁੜ ਮੌਸਮ ਦਾ ਅਲਰਟ ?

htvteam

ਰਾਮ ਰਹੀਮ ਤੋਂ ਬਾਅਦ ਇੱਕ ਹੋਰ ਬਾਬਾ ਟੰਗਿਆ

htvteam

Leave a Comment