Htv Punjabi
Punjab Video

ਪੁ ਲਿਸ ਨਾਲ ਮੁਲਜ਼ਮ ਆਹ ਕੀ ਕਰ ਗਿਆ

ਪੁਲਿਸ ਦੀ ਗ੍ਰਿਫਤ ਦੇ ਵਿੱਚ ਜਿਹੜਾ ਨੌਜਵਾਨ ਮੁਲਾਜ਼ਮਾਂ ਦੇ ਨਾਲ ਗੱਡੀ ਦੇ ਵਿੱਚੋਂ ਉਤਰ ਰਿਹਾ ਇਸ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਲੋਕਾਂ ਨੂੰ ਵੀ ਉੱਥੇ ਪਾਛੜਾਂ ਪੈ ਗਈਆਂ ਤੇ ਸਾਰੇ ਘਟਨਾ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ,,,,,,

ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਦਿਨ ਪਹਿਲਾਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਘਟਨਾ ਵਾਲੀ ਥਾਂ ਤੇ ਲਿਆਂਦਾ ਗਿਆ ਸੀ ਜਿੱਥੇ ਮੁਲਜਮ ਨੇ ਆਪਣਾ ਹੱਥ ਛੁਡਾ ਕੇ ਪੁਲਿਸ ਤੋਂ ਭੱਜ ਗਿਆ ਇਸ ਦੌਰਾਨ ਪੁਲਿਸ ਨੇ ਵੀ ਇਸ ਆਰੋਪੀ ਦਾ ਪਿੱਛਾ ਕਰਦੇ ਹੋਏ ਕੜੀ ਮਸ਼ੱਕਤ ਤੋਂ ਬਾਅਦ ਇਸ ਨੂੰ ਕਾਬੂ ਕੀਤਾ

ਉਧਰ ਇਸ ਸਬੰਧ ਵਿੱਚ ਜਦੋਂ ਵਾਇਰਲ ਵੀਡੀਓ ਦਾ ਅਸਲ ਸੱਚ ਜਾਣਿਆ ਗਿਆ ਤਾਂ ਇਸ ਸਬੰਧ ਵਿੱਚ ਗੱਲਬਾਤ ਕਰਦੇ ਆਂ ਏਸੀਪੀ ਜਤਿਨ ਬਾਸਲ ਨੇ ਕਿਹਾ ਕਿ ਇਹ ਮਾਮਲਾ ਦੋ ਦਿਨ ਪਹਿਲਾਂ ਦਾ ਹੈ ਅਤੇ ਥਾਣਾ ਜਮਾਲਪੁਰ ਨਾਲ ਸਬੰਧਤ ਹੈ ਜਿੱਥੇ ਇੱਕ ਕੇਸ ਵਿੱਚ ਲੁੜੀਂਦੇ ਆਰੋਪੀ ਨੂੰ ਨਿਸ਼ਾਨਦੇਹੀ ਤੇ ਰੇਡ ਲਈ ਲਿਆਂਦਾ ਗਿਆ ਸੀ ਅਤੇ ਇਸੇ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਲੱਗਾ ਜਿਸ ਨੂੰ ਕੜੀ ਮਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਹਾਲਾਂਕਿ ਉਹਨਾਂ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ।

ਦੱਸ ਦਈਏ ਕਿ ਥਾਣਾ ਜਮਾਲਪੁਰ ਵਿੱਚ ਇੱਕ ਕੇਸ ਅਧੀਨ ਇਸ ਨੂੰ ਫੜਿਆ ਗਿਆ ਸੀ ਅਤੇ ਇਸੇ ਵਿਚਾਲੇ ਇਸਦੇ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪੁਲਿਸ ਨੇ ਕੜੀ ਮੁਸ਼ੱਕਤ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਹੈ ਜਿਸ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿੱਟਾ ਲਾਕੇ ਮਰੇ Singer Gagandeep ਦੀ ਕੋਠੀ ‘ਚੋਂ ਆਉਂਦੀਆਂ ਨੇ ਰੋਣ ਦੀਆਂ ਆਵਾਜ਼ਾਂ ।।

htvteam

ਅਜਿਹੇ ਬੰਦਿਆਂ ਦੇ ਪਿੱਛੇ ਹੱਥ-ਧੋਕੇ ਪਈ ਸਰਕਾਰ

htvteam

ਕੁੜੀਆਂ ਨੂੰ ਪਾਲਣ ਲੱਗੇ ਕਦੇ ਭੁੱਲਕੇ ਵੀਂ ਆਹ 2 ਗਲਤੀਆਂ ਨਾ ਕਰੋ

htvteam

Leave a Comment