Htv Punjabi
Punjab Video

ਮੁੰਡਾ ਅੱਧੀ ਨੂੰ ਜਾ ਰਿਹਾ ਸੀ ਘਰ ਦੇਖੋ ਕੀ ਹੋ ਗਿਆ

ਜੇਕਰ ਤੁਸੀਂ ਵੀ ਦੇਰ ਰਾਤ ਘਰ ਆਉਂਦੇ ਹੋ ਤਾਂ ਆਹ ਖ਼ਬਰ ਤੁਹਾਡੇ ਲਈ ਖ਼ਾਸ aa,,ਮਾਮਲਾ ਸਾਹਮਣੇ ਆਇਆ ਹੈ ਖੰਨਾ ਥਾਣਾ ਸਦਰ ਇਲਾਕੇ ‘ਚ, ਜਿੱਥੇ ਨੈਸ਼ਨਲ ਹਾਈਵੇ ਤੇ ਦੋ ਸ਼ਰਾਰਤੀ ਅਨਸਰਾਂ ਵਲੋਂ ਪਿਸਤੌਲ ਦੀ ਨੋਕ ਤੇ ਇਕ ਨੌਜਵਾਨ ਦੀ ਮੋਟਰਸਾਈਕਲ ਲੁੱਟ ਦੀ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋ ਉਹ ਆਪਣੇ ਕੰਮ ਤੋਂ ਵਾਪਸ ਘਰ ਪਰਤ ਰਿਹਾ ਸੀ, ਨੌਜਵਾਨ ਪਿੰਡ ਬੀਜਾ ਦਾ ਰਹਿਣ ਵਾਲਾ ਹੈ ਅਤੇ ਉਹ ਕਿਵੇਂ ਨਾ ਕਿਵੇਂ ਪਿੰਡ ਬੀਜਾ ਪਹੁੰਚਿਆ ਅਤੇ ਆਪਣੇ ਦੋਸਤਾਂ ਨਾਲ ਮਿਲ ਕਾਰ ਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਦੋ ਉਹਨਾਂ ਨੇ ਦੋਰਾਹਾ ਜੀ ਟੀ ਰੋਡ ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਮੋਟਰਸਾਈਕਲ ਸੁੱਟ ਕਾਰ ਤੇ ਗੋਲੀਆਂ ਚਲਾਉਣ ਲੱਗ ਪਏ, ਇਸੀ ਦੌਰਾਨ ਉਹ ਮੌਕੇ ਤੋ ਫ਼ਰਾਰ ਹੋ ਗਏ, ਹਾਲਾਂਕਿ ਇਸ ਦੌਰਾਨ ਕਿਸੀ ਨੂੰ ਗੋਲੀ ਤਾਂ ਨਹੀਂ ਲੱਗੀ ਪਰ ਕਾਰ ਤੇ ਗੋਲੀਆਂ ਦੇ ਨਿਸ਼ਾਨ ਸਾਫ ਵੇਖੇ ਜਾ ਸੱਕਦੇ ਹਨ,,,,,,,,,,,

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੀਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸੂਰੀ ਕਰ ਦਿੱਤੀ ਹੈ,,,,,,,ਚੋਰ ਲੁਟੇਰੇ ਬੇਖੌਫ਼ ਹੋਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਫ਼ਗ਼ਾਨਿਸਤਾਨ ਤੋਂ ਪਾਕਿ ਰਸਤੇ ਆਇਆ ਮੌਤ ਦਾ ਸਮਾਨ

htvteam

Amritpal Singh ਦੇ ਭਰਾ ਨੂੰ ਆਹ ਕਿੱਥੇ ਲੈਕੇ ਜਾ ਰਹੇ ਨੇ ?

htvteam

ਥਾਰ ਵਾਲੀ ਲੇਡੀ ਕਾਂਸਟੇਬਲ ਤੋਂ ਬਾਅਦ ਫੜ੍ਹੀ ਗਈ ਠਾਣੇਦਾਰਨੀ

htvteam

Leave a Comment