Htv Punjabi
Punjab Video

ਬੰਦਿਆਂ ਦੀ ਲੜਾਈ ਚ ਵੜ ਗਈ ਜਨਾਨੀ, ਦੇਖੋ ਸੀਨ

ਸਕਰੀਨ ਦੇ ਉੱਤੇ ਤੁਸੀਂ ਇੱਕ ਚਿੱਟੇ ਰੰਗ ਦੀ ਗੱਡੀ ਦੇ ਕੋਲ ਇੱਕ ਮਹਿਲਾ ਤੇ ਦੋ ਵਿਅਕਤੀ ਨੂੰ ਦੇਖ ਰਿਹਾ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਇਹ ਕੀ ਗੱਲਬਾਤ ਹੋ ਰਹੀ ਹੈ,, ਤਾਂ ਦੱਸ ਦੀਏ ਕਿ ਪਰਿਵਾਰ ਨੂੰ ਕਿਸੇ ਦੀ ਲੜਾਈ ਝਗੜੇ ਦੀ ਸੁਲਾਹ ਕਰਵਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਅੱਜ ਉਨਾਂ ਨੂੰ ਹਾਸਫ ਤਾਲ ਦੇ ਬੈਡ ਨਸੀਬ ਹੋ ਰਹੇ ਨੇ ਜਿਸ ਇੱਕ ਵੀਡੀਓ ਸਾਹਮਣੇ ਆਈ ਆ ਤਕਰਾਰਬਾਜ਼ੀ ਦੀ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਦੇ ਆ,,,,,,

ਫਿਰੋਜ਼ਪੁਰ ਦੇ ਪਿੰਡ ਕਰੀਕਲਾਂ ਵਿੱਚ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਅਨੁਸਾਰ ਪਿੰਡ ਵਿੱਚ ਗੁਆਂਡ ਵਿੱਚ ਰਹਿੰਦੇ ਕੁਲਵਿੰਦਰ ਸਿੰਘ ਜੋ ਕਿ ਤੇਜ਼ ਰਫਤਾਰ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ ਅਤੇ ਉਥੇ ਖੜੇ ਪਰਮਜੀਤ ਆਦੀ ਦੇ ਵਿੱਚ ਮੋਟਰਸਾਈਕਲ ਮਾਰਿਆ ਜਦੋਂ ਉਹਨਾਂ ਨੇ ਇਸ ਦਾ ਵਿਰੋਧ ਜਤਾਇਆ ਤਾਂ ਅੱਗੋਂ ਉਥੇ ਹੋਰ ਬੰਦੇ ਲੈ ਕੇ ਉਸਦਾ ਪਰਿਵਾਰ ਆ ਗਿਆ ਅਤੇ ਉਹਨਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਝਗੜਾ ਵੱਧਦਾ ਵੀ ਕੁਝ ਲੋਕਾਂ ਨੇ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਲਵਿੰਦਰ ਸਿੰਘ ਆਦੀ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਇਹ ਹੈ ਕਿ ਜਿਸ ਜਗ੍ਹਾ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਥਾਣਾ ਮਹਿਜ 400 ਮੀਟਰ ਦੂਰੀ ਤੇ ਹੈ ਪਰ ਫਿਰ ਵੀ ਬੇਖੌਫ ਲੋਕਾਂ ਵੱਲੋਂ ਸ਼ਰੇਆਮ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਪੁਲਿਸ ਕੰਨਾਂ ਵਿੱਚ ਰੂਹ ਪਾ ਕੇ ਬੈਠੀ ਰਹੀ ਅਤੇ ਘਟਨਾ ਬੀਤ ਜਾਣ ਤੋਂ ਬਾਅਦ ਵੀ ਮੌਕੇ ਤੇ ਨਹੀਂ ਪਹੁੰਚੀ ਪੁਲਿਸ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਨਾਮ ਤੋਂ ਆਪ ਦੇ ਅਮਨ ਅਰੋੜਾ ਨੇ ਜਿੱਤ ਦਰਜ ਕੀਤੀ

htvteam

ਦੇਖੋ ਦਬੰਗ ਥਾਣੇਦਾਰ ਦੀ ਬਹਾਦਰੀ

htvteam

ਮੁੰਡੇ ਨਾਲ ਹੋਈ ਛੇੜ/ਛਾ/ੜ, ਅੱਗੋਂ ਥਾਣੇ ‘ਚ ਸ਼ਿ/ਕਾਇ/ਤ ਕਰਨ ਸਮੇਂ ਹੋਗੀ ਆਹ ਹਰ/ਕਤ

htvteam

Leave a Comment