Htv Punjabi
Punjab Video

ਬੱਸ ਚੋਂ ਉਤਰ ਰਹੀ ਬੇਬੇ ਨਾਲ ਦੇਖੋ ਡਰਾਈਵਰ ਨੇ ਕੀ ਕੀਤੀ ਹਰਕਤ

ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਸੜਕ ਦੇ ਉੱਤੇ ਖੜੀ ਨਜ਼ਰ ਆ ਰਹੀ ਹੈ। ਤੇ ਇਸ ਦੇ ਵਿੱਚੋਂ ਇੱਕ-ਇੱਕ ਕਰਕੇ ਸਵਾਰੀਆਂ ਵੀ ਉਤਰ ਰਹੀਆਂ ਨੇ ਪਰ ਦੇਖਦੇ ਦੇਖਦੇ ਜਦੋਂ ਲਾਸਟ ਦੇ ਵਿੱਚ ਇੱਕ ਸਵਾਰੀ ਮਹਿਲਾ ਉਤਰੀ ਤਾਂ ਉਸਦੇ ਨਾਲ ਬੱਸ ਨੇ ਅਜਿਹਾ ਕਰ ਦਿੱਤਾ ਕਿ ਵਿੱਚ ਬੈਠੀਆਂ ਸਵਾਰੀਆਂ ਦੀਆਂ ਚੀਕਾਂ ਨਿਕਲ ਗਈਆਂ,, ਜਿਸਦੀ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਹੈ,,,,,,,

ਨਕੋਦਰ ਜਲੰਧਰ ਰੋਡ ਬਾਈਪਾਸ ਦੇ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਦੇ ਹੇਠਾਂ ਇੱਕ ਬਜ਼ੁਰਗ ਔਰਤ ਦੀ ਆਉਣ ਕਾਰਨ ਮੌਤ ਹੋ ਗਈ ਮੋਕੇ ਤੇ ਪਹੁੰਚ ਪੁਲਿਸ ਨੇ ਕਿਹਾ ਕਿ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਕਿ ਉਸਦਾ ਨਾਮ ਹੈ ਅਤੇ ਕਿ ਉਸ ਦਾ ਪਤਾ ਹੈ,,,,,,,,,

ਖੈਰ ਦੇਖਿਆ ਜਾਵੇ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਬੱਸ ਹੇਠਾਂ ਆ ਕੇ ਕਿਸੇ ਦੀ ਮੌਤ ਹੋਈ ਹੋਵੇ ਅਕਸਰ ਹੀ ਦੇਖਿਆ ਜਾਂਦਾ ਕਿ ਬੱਸਾਂ ਵਾਲਿਆਂ ਵੱਲੋਂ ਕਈ ਵਾਰ ਅਣਗਹਿਲੀ ਵਰਤੀ ਜਾਂਦੀ ਹੈ ਜਿਸ ਕਰਕੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਸ਼ਹਿਦ ਵਾਲੀ ਖਜੂਰ ਕੀਂ ਕਰਦੀ ਹੈ

htvteam

4 ਮਾਰਚ ਨੂੰ ਵਿਦਿਆਰਥੀ ਪੇਪਰ ਦੇਣ, ਜਿਹੜਾ ਪੇਪਰ ਰਹਿ ਜਾਵੇਗਾ ਉਸ ਨੂੰ ਬਾਅਦ ਵਿੱਚ ਦੇ ਸਕਦੇ ਹਨ

Htv Punjabi

ਸਾਲੇ ਨੇ ਭੈਣ ਸਾਹਮਣੇ ਹੀ ਜੀਜੇ ਨਾਲ ਲਾਹੀਆਂ ਸ਼ਰਮਾਂ

htvteam

Leave a Comment