Htv Punjabi
Punjab Video

ਇਕੱਲੇ ਮਾਸਟਰ ਨਾਲ ਬੰਦਾ ਕਮਰੇ ‘ਚ ਵੜ੍ਹਕੇ ਕੀ ਕਰ ਗਿਆ

ਜਲੰਧਰ ਚ ਰਿਟਾਇਰ ਸਰਕਾਰੀ ਟੀਚਰ ਨੂੰ ਬਣਾਇਆ ਨਿਸ਼ਾਨਾ
ਪਾਈਪ ਲਗਾਉਣ ਬਹਾਨੇ ਘਰ ਚ ਵੜ੍ਹਕੇ ਕੀਤੀ ਚੋਰੀ
25 ਤੋਲੇ ਸੋਨਾ ਤੇ ਚਾਰ ਲੱਖ ਦੇ ਗਹਿਣੇ ਚੋਰੀ ਕਰਕੇ ਹੋਇਆ ਫ਼ਰਾਰ
ਚਾਹ ਚ ਦਿੱਤੀ ਨਸ਼ੀਲੀ ਚੀਜ਼, ਤਸਵੀਰਾਂ ਆਈਆਂ ਸਾਹਮਣੇ

ਆਹ ਦੇਖਲੋ ਘਰ ਚ ਬੈਠਾ ਸੀ ਇਕੱਲਾ ਮਾਸਟਰ
ਉਪਰੋਂ ਘਰ ਵੜ੍ਹ ਗਿਆ ਉਸਦੀ ਹੀ ਉਮਰ ਦਾ ਬੰਦਾ
ਬੇਹੋਸ਼ ਕਰਕੇ ਚਾੜ੍ਹ ਗਿਆ ਮਾਸਟਰ ਨਾਲ ਚੰਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

 

Related posts

ਅੱਧੀ ਰਾਤ ਗੁਆਂਢੀਆਂ ਦੇ ਘਰੋਂ ਬਾਹਰ ਆਉਂਦੀਆਂ ਸਨ 4 ਲੱਤਾਂ ਵਾਲੀਆਂ ਸ਼ੈਆਂ

htvteam

ਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਜ਼ਬਰਦਸਤੀ ਕਾਰਵਾਈ ਕੀਤੇ ਜਾਣ ‘ਤੇ ਰੋਕ

Htv Punjabi

ਸਮਝੌਤਾ ਕਰਨ ਤੋਂ ਮਨਾਂ ਕੀਤਾ ਤਾਂ ਕੁੜੀ ਦੇ ਪਰਿਵਾਰ ਨੂੰ ਪਹੁੰਚਾਇਆ ਇਸ ਹਾਲਤ ‘ਚ

Htv Punjabi

Leave a Comment