Htv Punjabi
Punjab Video

ਪੰਜਾਬ ਦੇ ਚੌਲਾਂ ਬਾਰੇ ਆਈ ਅਜਿਹੀ ਖਬਰ ਸਭ ਹੈਰਾਨ

ਪੰਜਾਬ ਲਈ ਨਾਗਾਲੈਂਡ ਤੋਂ ਚੌਲਾਂ ਬਾਬਤ ਮਾੜੀ ਖਬਰ
ਅਰੁਣਾਚਲ ਪ੍ਰਦੇਸ਼ ਤੇ ਕਰਨਾਟਕਾ ਹੁਣ ਨਾਗਾਲੈਂਡ ਨੇ ਕੀਤਾ ਨਾਂਹ
ਹਰਪਾਲ ਚੀਮਾਂ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
ਪੰਜਾਬ ਦੇ ਚੌਲਾਂ ਨੂੰ ਅਰੁਣਾਚਲ ਪ੍ਰਦੇਸ਼ ਤੇ ਕਰਨਾਟਕਾ ‘ਚ ਨਾਂਹ ਤੋਂ ਬਾਅਦ ਹੁਣ ਨਾਗਾਲੈਂਡ ਨੇ ਵੀ ਖੇਪ ਲੈਣ ਤੋਂ ਮਨ੍ਹਾਂ ਕਰ ਦਿੱਤਾ।ਜਿਸ ਤੋਂ ਬਾਅਦ ਸੁਨਾਮ ਦੇ ਰਾਇਸ ਮਿੱਲਰ ਕਾਫੀ ਪ੍ਰੇਸ਼ਾਨ ਦਿਖਾਈ ਦਿੱਤੇ ਤੇ ਰਾਈਸ ਮਿੱਲਰਜ਼ ਇਸ ਮੌਕੇ ਕੀ ਕਿਹਾ ਜ਼ਰਾ ਸੁਣੋ। ਉਧਰ ਖਜ਼ਾਨਾ ਮੰਤਰੀ ਹਰਪਾਲ ਨੇ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੇ ਸਿਰ ਭੰਨ੍ਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਲੋਧੀ ਕਲੱਬ ਲੁਧਿਆਣਾ ਨੇ ਨਵਾਂ ਹੀ ਰੂਲ ਕੱਢ ਲਿਆ, ਖਾਣਾ ਖਾਣ ਤੋਂ ਪਹਿਲਾਂ ਆਹ ਚੀਜ਼ਾਂ ਦਾ ਧਿਆਨ ਰੱਖਿਓ

Htv Punjabi

ਕੀ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚ ਜਾਂ ਕਿਸੇ ਹੋਰ ਥਾਂ ?

htvteam

ਪਾਣੀ ਨਾਲ 102 ਬੀਮਾਰੀਆਂ ਐਵੇਂ ਦਿਨਾਂ ‘ਚ ਛੂ ਮੰਤਰ

htvteam

Leave a Comment