Htv Punjabi
Punjab

ਚੰਡੀਗੜ੍ਹ ‘ਚ ਸ਼ੋਅ ਤੋਂ ਪਹਿਲਾਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਹੋਏ ਨਤਮਸਤਕ ਦਿਲਜੀਤ ਦੋਸਾਂਝ

ਚੰਡੀਗੜ੍ਹ ‘ਚ ਸ਼ੋਅ ਤੋਂ ਪਹਿਲਾਂ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਤਮਸਤਕ ਹੋਏ। ਇੱਥੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ ਪੋਸਟ ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ‘ਚ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦਿਲਜੀਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਲਈ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੇ ਬਾਹਰ ਉਡੀਕ ਰਹੇ ਪ੍ਰਸ਼ੰਸਕਾਂ ਨੂੰ ਵੀ ਮਿਲੇ।

Related posts

ਬੇਗਾਨੀ ਧੀ ਨਾਲ ਕੋਰਟ ਮੈਰਿਜ਼ ਕਰਵਾਉਣੀ ਪਈ ਮਹਿੰਗੀ ਦੇਖੋ ਪਵਾਈਆਂ ਭਾਜੜਾਂ

htvteam

ਇਸ ਵੈਦ ਦਾ ਦੁੱਖ-ਦਰਦ ਤੋੜਨ ਵਾਲਾ ਤੇਲ ਮੁਫ਼ਤ ਲੈਣ ਲਈ ਲੱਗਦੀ ਹੈ ਲਾਈਨ

htvteam

ਦੇਖੋ ਵਿਦੇਸ਼ ਜਾਕੇ ਡਾਲਰ ਕਮਾਉਂਣ ਦੇ ਚੱਕਰ ‘ਚ ਨੌਜਵਾਨਾਂ ਨੇ ਕਰਵਾ ਲਿਆ ਝੁੱਗਾ ਚੌੜ

htvteam

Leave a Comment