Htv Punjabi
Punjab Video

B.A ਦੇ ਪੇਪਰ ਦੇਣ ਗਏ ਮੁੰਡੇ ਨਾਲ ਆਹ ਕੀ ਹੋ ਗਿਆ ?

ਬਠਿੰਡਾ ਦੇ ਪਿੰਡ ਮਲਨ ਦਾ ਰਹਿਣ 21 ਸਾਲਾ ਸਟੂਡੈਂਟ ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤ ਅੱਜ ਸਵੇਰੇ ਬਠਿੰਡਾ ਦੇ ਡੀਏਵੀ ਕਾਲਜ ਦੇ ਵਿੱਚ ਪੇਪਰ ਦੇਣ ਵਾਸਤੇ ਆਇਆ ਸੀ ਮੇਰੇ ਪੁੱਤ ਨੂੰ ਕਾਲਜ ਦੇ ਬਾਹਰ ਤੋਂ ਦੋਸ਼ੀਆਂ ਦੇ ਵੱਲੋਂ ਆਪਣੇ ਨਾਲ ਜ਼ਬਰਦਸਤੀ ਚੁੱਕ ਕੇ ਉਸ ਨੂੰ 400 ਕਿੱਲੇ ਦੇ ਵਿੱਚ ਲਜਾ ਕੇ ਉਸ ਦੇ ਉੱਪਰ ਤੇਜ਼ ਹਥਿਆਰਾਂ ਦੇ ਨਾਲ ਵਾਰ ਕਰ ਦਿੱਤਾ। ਅਤੇ ਉਸ ਤੋਂ ਬਾਅਦ ਫਰਾਰ ਹੋ ਗਏ। ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ,,,,,,,,

ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਸਾਡੇ ਕੋਲੇ ਐਨਜੀਓ ਦੇ ਵਰਕਰ ਵੱਲੋਂ ਇੱਕ ਨੌਜਵਾਨ ਸਟੂਡੈਂਟ ਨੂੰ ਜਖਮੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਲੱਤ ਵਿੱਚ ਕਾਫੀ ਗੰਭੀਰ ਸੱਟਾਂ ਹਨ ਤੇਜ਼ ਹਥਿਆਰ ਦੇ ਨਾਲ ਕੀਤੇ ਹੋਏ ਹਨ ਜਗ੍ਹਾ ਜਗ੍ਹਾ ਤੇ ਵਾਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਨਾਮੀ ਸਿੰਗਰ ਨੇ ਨਵੇਂ ਗੀਤ ਦੀ ਪਿੰਡ ਮੂਸੇ ‘ਚ ਕੀਤੀ ਸ਼ੂਟਿੰਗ

htvteam

ਨਵਰਾਤਿਆਂ ਵੇਲੇ ਸਮਾਨ ਖਰੀਦਣ ਤੋਂ ਪਹਿਲਾਂ ਕਰ ਲਿਓ ਚੈਕ

htvteam

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam

Leave a Comment