Htv Punjabi
Punjab Video

ਕੰਪਿਊਟਰ ਟੀਚਰਾਂ ਵੱਲੋਂ ਮੰਗਾਂ ਮਨਵਾਉਣ ਨੂੰ ਲੈ ਕੇ ਧਰਨਾ ਪ੍ਰਦਰਸ਼ਨ

ਬੱਚੀਆ ਦਾ ਭਵਿੱਖ ਸਵਾਰਨ ਵਾਲਾ ਕੰਪਿਊਟਰ ਅਧਿਆਪਕ ਜੂਝ ਰਿਹਾ ਜਿੰਦਗੀ ਅਤੇ ਮੌਤ ਦੀ ਲੜਾਈ,,,,ਸੰਗਰੂਰ ਕੰਪਿਊਟਰ ਅਧਿਆਪਕਾਂ ਲਗਾਤਾਰ ਅਪਣੀਆ ਮੰਗਾ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ,,,,ਓਥੇ ਹੀ ਇਹਨਾਂ ਮੰਗਾ ਨੂੰ ਲੈਕੇ ਇਕ ਕੰਪਿਊਟਰ ਟੀਚਰ 10 ਦਿਨਾਂ ਤੋ ਭੁੱਖੜਤਾਲ ਤੇ ਬੈਠਾ ਹੈ ਜਿਸਦੀ ਹਾਲਾਤ ਬੇਹੱਦ ਨਾਜੁਕ ਹੋ ਗਈ ਹੈ ਜਿਸਤੋਂ ਬਾਅਦ ਧੂਰੀ ਦੇ ਸਾਬਕਾ ਵਿਧਾਇਕਾਂ ਦਲਵੀਰ ਗੋਲਡੀ ਵਿਸ਼ੇਸ਼ ਤੌਰ ਤੇ ਇਹਨਾਂ ਟੀਚਰਾਂ ਕੋਲ ਪਹੁੰਚੇ ਅਤੇ ਅਧਿਆਪਕਾਂ ਦੀ ਮੰਗਾ ਨੂੰ ਪੂਰੀ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਲੋਕਾਂ ਦੀ ਮਦਦ ਲਈ ਫੌਜ ਨੇ ਛੱਡੇ ਡਰੋਨ

htvteam

ਅਕਾਲੀ ਦਲ ਪਾਰਟੀ ਵਲੋਂ ਟਰੈਕਟਰ ਪਰੇਡ ਦੇ ਸਮਰਥਨ ਦਾ ਐਲਾਨ

htvteam

2 ਕਿਲੋ ਗੈਰ-ਕਾਨੂੰਨੀ ਸਮਾਨ ਸਮੇਤ 2 ਮੁੰਡੇ ਗ੍ਰਿਫਤਾਰ

htvteam

Leave a Comment