Htv Punjabi
Punjab Video

ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ, ਕਿਸਾਨਾਂ ਨਾਲ ਵੱਡਾ ਹਾ…

ਮਹਾਂਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨਾਲ ਵੱਡਾ ਹਾਦਸਾ
ਸੜਕ ਤੇ ਪਲਟੀ ਕਿਸਾਨਾਂ ਨਾਲ ਭਰੀ ਬੱਸ
ਪਿਆ ਚੀਕ ਚਿਹਾੜਾ ਤਿੰਨ ਕਿਸਾਨ ਬੀਬੀਆਂ ਦੀ ਮੌਤ
ਪੰਜਾਬ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬਠਿੰਡਾ ਵਿਚ ਮਹਾਂਪੰਚਾਇਤ ‘ਤੇ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਧੁੰਦ ਕਾਰਨ ਡਵਾਈਡਰ ਨਾਲ ਟਕਰਾ ਗਈ।ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਬੱਸ ਟੋਹਾਣਾ ਮਹਾਂਪੰਚਾਇਤ ‘ਤੇ ਜਾ ਰਹੀ ਸੀ।ਇਸ ਬੱਸ ਵਿਚ ਕਰੀਬ 22 ਕਿਸਾਨ ਸਵਾਰ ਸਨ। ਹਾਦਸੇ ਵਿਚ 7 ਕਿਸਾਨ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਕਟਰਾਂ ਦੀਆਂ ਅਨੇਕਾਂ ਦਵਾਈਆਂ ਖਾ ਕੇ ਅੱਕ ਚੁੱਕੇ ਜ਼ਰੂਰ ਦੇਖਣ ਖਬਰ

htvteam

ਜ਼ਿਮਨੀ ਚੋਣ ਨਤੀਜਿਆਂ ਮੌਕੇ ਰਾਜਾ ਵੜਿੰਗ ਦਾ ਗੁੱਸਾ

htvteam

ਅੰਮ੍ਰਿਤਸਰ ‘ਚ ਸਪਾ ਸੈਂਟਰ ਦੀ ਆੜ ‘ਚ ਚੱਲ ਰਿਹਾ ਸੀ ਆਹ ਧੰਦਾ, ਪੁਲਿਸ ਦਾ ਪਿਆ ਛਾਪਾ ਤਾਂ ਅੰਦਰ ਦੀ ਹਾਲਤ ਦੇਖ ਸਾਰੇ ਹੋਏ ਪਾਣੀ ਪਾਣੀ 

Htv Punjabi

Leave a Comment