Htv Punjabi
Punjab Video

ਸਕੂਲ ਨੇੜਿਓ ਵਿਦਿਆਰਥੀਆਂ ਦੀ ਜਾ। ਨ ਖਤਮ ਕਰਨ ਵਾਲੀ ਮਿਲੀ ਚੀਜ਼

ਜਲੰਧਰ ਦੇ ਪਿੰਡ ਪਧਿਆਣਾ ਚ ਫੈਲੀ ਸਨਸਨੀ
ਪਿੰਡ ਦੇ ਸਕੂਲ ਦੇ ਮੈਦਾਨ ‘ਚੋਂ ਗ੍ਰਨੇਡ ਵਰਗੀ ਮਿਲੀ ਚੀਜ਼
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ
ਪੁਲਿਸ ਨੇ ਇਲਾਕੇ ਨੂੰ ਕੀਤਾ ਸੀਲ ਤਲਾਸ਼ੀ ਮੁਹਿੰਮ ਜਾਰੀ
ਜਲੰਧਰ ਦੇ ਆਦਮਪੁਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਿੰਡ ਪਧਿਆਣਾ ਦੇ ਸਕੂਲ ਦੇ ਨਾਲ ਵਾਲੇ ਖਾਲੀ ਪਲਾਟ ਵਿਚੋਂ ਇਕ ਗ੍ਰਨੇਡ ਵਰਗੀ ਚੀਜ਼ ਮਿਲੀ। ਸੂਚਨਾ ਮਿਲਦੇ ਹੀ ਆਦਮਪੁਰ ਥਾਣੇ ਦੀ ਪੁਲਿਸ ਅਤੇ ਬੰਬ ਸਕੁਐਡ ਟੀਮ ਮੌਕੇ ‘ਤੇ ਪਹੁੰਚ ਗਈ।ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਬੰਬ ਸਕੁਐਡ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਗ੍ਰਨੇਡ ਹੈ ਜਾਂ ਕੁਝ ਹੋਰ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਕਾਨਦਾਰ ਕਹਿੰਦਾ ਮੰਤਰੀ ਜੀ ਬੱਸਾਂ ਚਲਾਓ ਥੋੜੀ ਗਾਹਕੀ ਵਧੇਗੀ, ਮਨਪ੍ਰੀਤ ਬਾਦਲ ਕਹਿੰਦਾ ਮੇਰੀਆਂ ਤਾਂ ਆਪਣੀਆਂ ਬੰਦ ਨੇ 

Htv Punjabi

ਪਿੰਡ ਦੀਆਂ ਜਨਾਨੀਆਂ ਲੈ ਹੋਟਲਾਂ ਚ ਵੜ ਗਏ ਬੰਦੇ ! ਪਿੱਛੇ ਹੀ ਆ ਗਿਆ ਸਾਰਾ ਪਿੰਡ

htvteam

ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮੇਤ 1911 ਕੇਸ ਪੌਜ਼ੇਟਿਵ, ਕੁੱਲ ਅੰਕੜਾ ਵੇਖ ਉੱਡ ਜਾਣਗੇ ਹੋਸ਼!

htvteam

Leave a Comment