Htv Punjabi
Punjab Video

ਮੁੜ ਚੜੂ ਲੋਕਾਂ ਨੂੰ ਪਾਲਾ, ਅਲਰਟ ਜਾਰੀ !

19 ਤੇ 20 ਫਰਫਰੀ ਨੂੰ ਯੇੱਲੋ ਅਲਰਟ ਜਾਰੀ
ਪਵੇਗਾ ਪੰਜਾਬ ਦੇ ਕਈ ਹਿਸਿਆਂ ਚ ਮੀਂਹ
ਵਧ ਸਕਦੀ ਹੈ ਮੁੜ ਠੰਢ, ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ
ਪੰਜਾਬ ਦੇ ਵਿੱਚ ਪਾਰਾ ਰਿਕਾਰਡ ਤੋੜ ਫਰਵਰੀ ਮਹੀਨੇ ਚ ਵੱਧ ਰਿਹਾ ਹੈ। ਮੌਜੂਦਾ ਹਾਲਾਤਾਂ ਚ ਦਿਨ ਦਾ ਅਤੇ ਰਾਤ ਦਾ ਤਾਪਮਾਨ 3 ਤੋਂ 4 ਡਿਗਰੀ ਜਿਆਦਾ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਕਿਸਾਨ ਵੀ ਕਾਫੀ ਚਿੰਤਿਤ ਸਨ ਪਰ ਹੁਣ ਬਾਰਿਸ਼ ਦੀ ਸੰਭਾਵਨਾ ਜਤਾਉਣ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਆਸ ਜਰੂਰ ਬਣੀ ਹੈ। 19 ਅਤੇ 20 ਫਰਵਰੀ ਦੋ ਦਿਨ ਪੰਜਾਬ ਭਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਕਈ ਹਿੱਸਿਆਂ ਦੇ ਅੰਦਰ ਹੋ ਸਕਦੀ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਪੰਜਾਬ ਦੇ ਵਿੱਚ ਇਹਨਾਂ ਦੋ ਦਿਨਾਂ ਦੇ ਲਈ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

ਨੌਕਰਾਣੀ ਨੇ ਅਫ਼ਸਰ ਨੂੰ ਬੰਨ੍ਹ ਕੀਤੀ ਗੰਦੀ ਇੱਛਾ ਪੂਰੀ; ਦੇਖੋ ਵੀਡੀਓ

htvteam

ਐਵੇਂ ਮੋਟਰਸਾਈਕਲ ਉੱਤੇ ਭੱਜਿਆ Amritpal

htvteam

Leave a Comment