Htv Punjabi
Punjab Video

ਪ੍ਰਵਾਸੀ ਨੇ ਸਿੱਖ ਸਰਦਾਰ ਦਾ ਫੜ੍ਹਿਆ ਗਲਾਮਾ, ਦੇਖੋ ਪਵਾਈਆਂ ਭਾਜੜਾਂ

ਲੁਧਿਆਣਾ ਦੀ ਫਰੂਟ ਮੰਡੀ ਵਿੱਚ ਹੋਇਆ ਹੰਗਾਮਾ
ਫਰੂਟ ਵੇਚਣ ਵਾਲਾ ਪ੍ਰਵਾਸੀ ਪੰਜਾਬੀ ਤੇ ਹੋਇਆ ਹਾਵੀ
ਪੰਜਾਬੀ ਨੇ ਫਿਰ ਦਿੱਤੀ ਉਸ ਨੂੰ ਘੁਰਕੀ
ਸੋਸ਼ਲ ਮੀਡੀਆ ਤੇ ਵੀਡਿਉ ਹੋਈ ਵਾਇਰਲ
ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਵਾਸੀ ਨੌਜਵਾਨ ਸਿੱਖ ਨੌਜਵਾਨ ਨੂੰ ਧੱਕੇ ਮਾਰਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਇਹ ਵੀਡੀਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ। ਪਰ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ

ਲੁਧਿਆਣਾ ਦੀ ਜਲੰਧਰ ਬਾਈਪਾਸ ਬਣੀ ਫਰੂਟ ਮੰਡੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਮੰਡੀ ਵਿੱਚ ਫਰੂਟ ਲਗਾਉਣ ਵਾਲੇ ਪ੍ਰਵਾਸੀ ਨੇ ਫਰੂਟ ਖਰੀਦਣ ਆਏ ਵਿਕਤੀ ਨਾਲ ਬਹਿਸ ਬਾਜੀ ਸ਼ੁਰੂ ਕਰ ਦਿੱਤੀ ਅਤੇ ਉਥੇ ਪ੍ਰਵਾਸੀ ਤੇ ਇਨਾ ਹਾਵੀ ਹੋ ਗਿਆ ਧੱਕੇ ਕੀ ਮਾਰਨ ਲੱਗੇ ਔਰ ਉਥੇ ਇਕ ਮੌਜੂਦ ਪੰਜਾਬੀ ਨੇ ਸਾਰੀ ਘਟਨਾ ਦੇਖ ਕੇ ਇਸ ਮਾਮਲੇ ਦੇ ਵਿੱਚ ਪੈ ਕੇ ਉਹਨਾਂ ਪਰਵਾਸੀ ਹੰਗਾਮਾ ਕਾਰਨ ਵਾਲੇ ਨੂੰ ਘੁਰਕੀ ਦਿੱਤੀ ਇਹ ਵੀਡਿਓ ਲਗਾਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਾਨਾ ਨਾਨੀ ਦੀ ਕਰਤੂਤ ਚ ਹੋਰ ਵੱਡਾ ਸੱਚ, ਬੱਚੀ ਦੀ ਮਾਂ ਨਵੇਂ ਬੰਦਿਆਂ ਦੇ ਸ਼ੌਂਕ ਨੇ ਪੱਟੀ

htvteam

ਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ

Htv Punjabi

ਮੋਟਰਸਾਈਕਲ ਸਵਾਰਾਂ ਨੇ ਸਬਜ਼ੀ ਵਾਲੇ ਦੇ ਮੂੰਹ ‘ਤੇ ਸੁੱਟਿਆ ਤੇਜ਼ਾਬ, ਮਦਦ ਲਈ ਦੋਸਤ ਨੂੰ ਸੱਦਿਆ ਤਾਂ ਹਮਲਾਵਰਾਂ ਨੇ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

Leave a Comment