Htv Punjabi
Punjab Video

ਹਵਾ/ ਲਾਤੀਆਂ ਨੇ ਪੁ/ਲਿਸ ਦੀਆਂ ਲਵਾਈਆਂ ਰੇਸਾਂ

ਲੁਧਿਆਣਾ ਹਸਪਤਾਲ ਚੋਂ ਮੈਡੀਕਲ ਕਰਵਾਉਣ ਆਏ ਦੋ ਮੁਲਜ਼ਮ ਭੱਜੇ
ਪੁਲਿਸ ਨੇ ਪਿੱਛਾ ਕਰਕੇ ਕੀਤਾ ਮੁੜ ਕਾਬੂ
ਫਿਰ ਹੋਇਆ ਜੰਮ ਕੇ ਹੰਗਾਮਾ
ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਦੋ ਹਵਾਲਾਤੀ ਮੈਡੀਕਲ ਕਰਵਾਉਣ ਪਹੁੰਚੇ ਤਾਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਚ ਕਾਮਯਾਬ ਹੋ ਗਏ ਪਰ ਇਸ ਦੌਰਾਨ ਪੁਲਿਸ ਨੇ ਮੁਸ਼ਤਾਦ ਜੀ ਦੇ ਚਲਦੇ ਉਸ ਦਾ ਪਿੱਛਾ ਕਰਕੇ ਮੁੜ ਤੋਂ ਉਸਨੂੰ ਕਾਬੂ ਕਰ ਲਿਆ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਮੁਲਜ਼ਮ ਚੋਰੀ ਦੇ ਕੇਸ ਦੇ ਵਿੱਚ ਲਿਆਂਦੇ ਗਏ ਸਨ ਅਤੇ ਇਹਨਾਂ ਵੱਲੋਂ ਜਦੋਂ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੌਕੇ ਤੇ ਹੀ ਇਹਨਾਂ ਨੂੰ ਮੁੜ ਤੋਂ ਫੜ ਲਿਆ।

ਇਸ ਦੌਰਾਨ ਸਿਵਲ ਹਸਪਤਾਲ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਅਤੇ ਕਾਫੀ ਭੀੜ ਵੀ ਲੱਗ ਗਈ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਮੈਡੀਕਲ ਕਰਵਾਉਣ ਆਏ ਇਹ ਮੁਲਜ਼ਮ ਭੱਜ ਨਿਕਲੇ। ਹਾਲਾਂਕਿ ਬਾਅਦ ਵਿੱਚ ਇਹਨਾਂ ਨੂੰ ਕਾਬੂ ਜਰੂਰ ਕਰ ਲਿਆ ਗਿਆ ਹੈ। ਪੁਲਿਸ ਇਹਨਾਂ ਨੂੰ ਤਿੰਨ ਨੰਬਰ ਡਿਵੀਜ਼ਨ ਤੋਂ ਮਾਮਲਾ ਦਰਜ ਕਰਨ ਤੋਂ ਬਾਅਦ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਈ ਸੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡੇਅਰੀ ਵਾਲੇ ਮੁੰਡੇ ਨੇ ਦੱਸਿਆ ਗਾਵਾਂ ਦੀ ਫੈਟ 4 ਤੋਂ ਉੱਤੇ ਕਰਨ ਵਾਲਾ ਨੁਸਕਾ

htvteam

ਧਰਨਾ ਦੇਣ ਆਈਆਂ ਜਨਾਨੀਆਂ ਦੇਖੋ ਕੀ ਕਰਗੀਆਂ ? ਸਕੂਲ ਮੂਹਰੇ ਬਣਿਆ ਹਾਸੋ-ਹੀਣਾ ਸੀਨ

htvteam

ਸਿੱਧੂ ਮੂਸੇ ਵਾਲੇ ਦੇ ਬਰੋਟੇ ਗੀਤ ਨੇ ਤੋੜੇ ਵੱਡੇ ਵੱਡੇ ਰਿਕਾਰਡ ?

htvteam

Leave a Comment