Htv Punjabi
Punjab Video

ਸ਼ਰਾਬ ਦੀ ਬੋਤਲ ਤੇ ਅਜਿਹਾ ਕਿ ਲਿਖਿਆ ਕਿ ਬੰਦੇ ਨੇ ਕੀਤਾ ਹੰਗਾਮਾ !

ਜਲੰਧਰ ਚ ਸ਼ਰਾਬ ਦੇ ਠੇਕੇ ਦੀ ਵੀਡੀਓ ਵਾਇਰਲ
ਨੌਜਵਾਨ ਨੂੰ ਦਿੱਤੀ ਐਕਸਪਾਇਰੀ ਡੇਟ ਦੀ ਬੀਅਰ
ਨੌਜਵਾਨ ਨੇ ਕਿਹਾ ਕਿ ਇੱਕ ਦੋ ਠੇਕਿਆਂ ਤੇ ਪਈ ਐਕਸਪਾਇਰੀ ਡੇਟ ਦੀ ਸ਼ਰਾਬ
ਲੋਕਾਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ
ਰਿਸ਼ਤੇਦਾਰਾਂ ਲਈ ਮੁੰਡਾ ਸ਼ਰਾਬ ਲੈਣ ਪਹੁੰਚਿਆ ਠੇਕੇ ਤੇ
ਜਦੋਂ ਬੋਤਲ ਤੇ ਲਿਖੇ ਅੱਖਰਾਂ ਨੂੰ ਪੜਿਆ ਧਿਆਨ ਨਾਲ
ਬੰਦਾ ਗੁੱਸੇ ਚ ਹੋਇਆ ਲਾਲ ਪੀਲਾ ਕਰਤਾ ਹੰਗਾਮਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=q95kKxl_DXA

Related posts

ਚਿਹਰੇ ‘ਤੇ ਇੰਝ ਕੁੱਟਕੇ ਗੈਂਦੇ ਦੇ ਫੁੱਲ ਲਗਾਓ ਗੱਲ੍ਹਾ ਅੰਗਰੇਜ਼ਾਂ ਵਰਗੀਆਂ ਗੋਰੀਆਂ ਗੋਰੀਆਂ ਤੇ ਲਾਲ ਬਣਾਓ

htvteam

ਦਾਦਾ ਦਾਦੀ ਨਾਲ ਗਏ ਪੋਤੇ ਨਾਲ ਵੱਡਾ ਹਾਦਸਾ

htvteam

ਦੇਖੋ ਦਬੰਗ ਥਾਣੇਦਾਰ ਦੀ ਬਹਾਦਰੀ

htvteam

Leave a Comment