Htv Punjabi
Punjab Video

15 ਦਿਨਾਂ ਬਾਅਦ ਹੀ ਬਹੂ ਨੇ ਚੜ੍ਹਿਆ ਚੰਨ, ਮੁੰਡੇ ਦੀ ਵੀ ਵੀਡੀਓ ਹੋਗੀ ਲੀਕ ?

ਕਪੁਰਥਲਾ ਚ ਪੰਦਰਾਂ ਦਿਨ ਪ੍ਰਵਾਨ ਚੜ੍ਹਿਆ ਵਿਆਹ
16 ਵੇ ਦਿਨ ਇਲਜ਼ਾਮਾਂ ਵਿੱਚ ਘਿਰੇ ਦੋਵੇਂ ਪਰਿਵਾਰ
ਲੜਕੀ ਦੀ ਮਾਂ ਨੇ ਆਪਣੇ ਜਵਾਈ ਤੇ ਨਸ਼ਾ ਕਰਨ ਦੇ ਲਏ ਗੰਭੀਰ ਇਲਜ਼ਾਮ
ਲੜਕੇ ਪਰਿਵਾਰ ਨੇ ਨੂੰਹ ਤੇ ਘਰ ਚੋਂ ਗਹਿਣੇ ਚੋਰੀ ਕਰਨ ਦਾ ਲਗਾਇਆ ਦੋਸ਼
ਅਜੌਕੇ ਦੌਰ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਏਨੀ ਗਿਰਾਵਟ ਆ ਗਈ ਹੈ ਕਿ ਅਸੀਂ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਖੈਰੂ ਖੈਰੂ ਕਰਨ ਵਿੱਚ ਬਹੁਤੀ ਦੇਰ ਨਹੀਂ ਲਾਉਂਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਦਾਂ ਇਕ ਅਜਿਹਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਨਵਾਂ ਹੋਇਆ ਵਿਆਹ ਬਹੁਤੀ ਦੇਰ ਪ੍ਰਵਾਨ ਨਹੀਂ ਚੜਿਆ ,ਸਿਰਫ਼ ਪੰਦਰਾਂ ਦਿਨ ਬਾਅਦ ਹੀ ਦੋਵੇਂ ਪਰਿਵਾਰਾਂ ਨੇ ਇਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਚੰਦ ਦਿਨਾਂ ਚ ਦੋਵੇਂ ਪਰਿਵਾਰਾਂ ਚ ਅਜਿਹੀ ਕਿਹੜੀ ਕੁੜੱਤਣ ਭਰ ਗਈ ਕਿ ਗੱਲ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਹੁੰਦੀ ਹੋਈ ਪੰਚਾਇਤ ਤੇ ਫਿਰ ਪੁਲਿਸ ਥਾਣੇ ਤੱਕ ਪਹੁੰਚ ਚੁੱਕੀ ਹੈ ! ਕੀ ਹੈ ਪੂਰਾ ਮਾਮਲਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੱਕ ਉਪਰ ਬੈਠੇ ਬੰਦੇ ਮਿੱਧੇ, ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ

htvteam

ਆਹ ਤੇਲ ਅਜ਼ਮਾਓ ਜ਼ਿੰਦਗੀ ਫੁੱਲਾਂ ਵਾਂਗੂੰ ਖਿੜ੍ਹਾਓ

htvteam

ਮੌਸਮ ਵਿਭਾਗ ਦੀ ਚੇਤਾਵਨੀ, ਆਹ ਦੋ ਦਿਨ ਘਰਾਂ ਚੋ ਨਾ ਨਿਕਲੋ ਬਾਹਰ !

htvteam

Leave a Comment