Htv Punjabi
Punjab Video

ਗੰਜੇਪਣ ਦੀ ਮੁਫਤ ਵਾਲੀ ਦਵਾਈ ਨੇ ਬੰਦਿਆਂ ਦੀ ਆਹ ਚੀਜ਼ ਤੇ ਪਾਤਾ ਗ਼ਲਤ ਅਸਰ !

ਸੰਗਰੂਰ ਚ ਗੰਜੇਪਨ ਦਾ ਇਲਾਜ਼ ਨੌਜਵਾਨਾਂ ਨੂੰ ਪਿਆ ਭਾਰੀ

ਨਵੇਂ ਬਾਲ ਆਉਣ ਦੀ ਥਾਂ ਦਵਾਈ ਨੇ ਕੀਤਾ ਅੱਖਾਂ ਤੇ ਰੀਐਕਸ਼ਨ
ਸੋਸ਼ਲ ਮੀਡੀਆ ਤੇ ਹੋ ਰਿਹਾ ਮੁਫਤ ਚ ਦਵਾਈ ਲਗਾਉਣ ਦਾ ਪ੍ਰਚਾਰ
ਸੰਗਰੂਰ ਚ ਗੰਜੇ ਉਗਾਉਣ ਆਏ ਸੀ ਬਾਲ ਪਰ ਹੋਈਆਂ ਅੱਖਾਂ ਲਾਲ
ਜੀ ਹਾਂ ਸੰਗਰੂਰ ਦੇ ਕਾਲੀ ਦੇਵੀ ਮੰਦਰ ਵਿੱਚ ਦੂਰ ਕਰਨ ਦਾ ਕੈਂਪ ਲਾਉਣ ਦੀਆਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਦਾ ਪ੍ਰਚਾਰ ਹੋ ਰਿਹਾ ਸੀ,,,,,,, ਸਿਰ ਤੇ ਬਾਲਾਂ ਨੂੰ ਲੈ ਕੇ ਪਰੇਸ਼ਾਨ ਹੋ ਰਹੇ ਲੋਕਾਂ ਨੇ ਉਮੀਦ ਨਾਲ ਕਿ ਸਾਹਿਤ ਸਾਡੇ ਬਾਲ ਦੁਬਾਰਾ ਤੋਂ ਆ ਜਾਣ ਗੱਜਾਪਨ ਖਤਮ ਹੋ ਜਾਵੇ ਵੱਡੀ ਗਿਣਤੀ ਵਿੱਚ ਪਹੁੰਚੇ ਸੀ ਆਪਣੇ ਸਿਰਾਂ ਤੇ ਦਵਾਈ ਲਵਾਉਣ,,,,,,,,,,ਜਦੋਂ ਦਵਾਈ ਨੂੰ 10 ਮਿੰਟਾਂ ਬਾਅਦ ਪਾਣੀ ਨਾਲ ਧੋਤਾ ਗਿਆ ਉਸ ਤੋਂ ਤੁਰੰਤ ਬਾਅਦ ਹੀ ਅੱਖਾਂ ਤੇ ਰਿਐਕਸ਼ਨ ਦੇਖਣ ਨੂੰ ਮਿਲਿਆ,,,,,,

ਕੁਝ ਵਿਅਕਤੀ ਪਹੁੰਚ ਗਏ ਹਸਪਤਾਲ ਵਿੱਚ
ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਇਲਾਜ

ਸੰਗਰੂਰ ਦੇ ਸਿਵਲ ਹੋਸਪਿਟਲ ਦੇ ਵਿੱਚ ਗੰਜਿਆਂ ਦੇ ਬਾਲ ਲਵਾਉਣ ਵਾਲਿਆਂ ਦੀ ਹੋਈ ਭਰਮਾਰ ਅੱਜ ਸੰਗਰੂਰ ਦੇ ਵਿੱਚ ਲਗਭਗ ਹਜਾਰ ਤੋਂ ਉੱਪਰ ਬੰਦਾ ਬਾਲ ਦਾ ਟਰੀਟਮੈਂਟ ਕਰਵਾਉਣ ਲਈ ਮਾਤਾ ਕਾਲੀ ਮਾਤਾ ਮੰਦਿਰ ਪਹੁੰਚੇ ਸੀ ਖੰਨੇ ਤੋਂ ਇੱਕ ਬੰਦਾ ਆਇਆ ਸੀ ਜੋ ਕਿ ਦਾਅਵਾ ਕਰਦਾ ਹੈ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਬਾਲ ਆ ਜਾਣਗੇ ਲੇਕਿਨ ਸੰਗਰੂਰ ਦੇ ਸਿਫਲ ਸਿਵਿਲ ਹੋਸਪਿਟਲ ਦੇ ਵਿੱਚ ਮਰੀਜ਼ਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਹੈ ਜਿਨਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਹੈ ਤੇ ਕਾਫੀ ਦਰਦ ਹੋ ਰਿਹਾ ਹੈ ਸੁਣੋ ਡਾਕਟਰ ਸਾਹਿਬਾ ਦਾ ਬਿਆਨ,,,,,,,
ਸੰਗਰੂਰ ਦੀ ਸਿਵਿਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ 20 ਦੇ ਕਰੀਬ ਮਰੀਜ਼ ਆਏ ਹਨ ਜਿਨਾਂ ਦੇ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਹੈ ਤੇ ਬਹੁਤ ਜਿਆਦਾ ਦਰਦ ਕਰ ਰਿਹਾ ਸੀ ਅਸੀਂ ਦਵਾਈ ਦੇ ਦਿੱਤੀ ਹੈ ਤੇ ਉਹਨਾਂ ਨੂੰ ਸੁਬਹਾ ਅੱਖਾਂ ਦੇ ਡਾਕਟਰ ਨੂੰ ਦਿਖਾਉਣ ਲਈ ਕਿਹਾ ਹੈ ਡਾਕਟਰ ਦਾ ਕਹਿਣਾ ਹੈ ਕਿ ਪੇਸ਼ਂਟ ਨੇ ਸਾਨੂੰ ਕਿਹਾ ਹੈ ਕਿ ਅਸੀਂ ਸਿਰ ਉੱਤੇ ਬਾਲ ਉੱਗਣ ਦੀ ਅੱਜ ਇੱਕ ਕੈਂਪ ਲੱਗਿਆ ਸੀ ਉਸ ਦੀ ਦਵਾਈ ਲਵਾਈ ਸੀ ਜਿਸ ਕਾਰਨ ਸਾਡੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ। ਪਰ ਡਾਕਟਰ ਦਾ ਕਹਿਣਾ ਹੈ ਕਿ ਬਿਨਾਂ ਜਾਂਚ ਪਰਖ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਇਫੈਕਟ ਹੋ ਸਕਦੀ ਹੈ।

ਸੰਗਰੂਰ ਦੇ ਵਿੱਚ ਲੱਗੇ ਗੰਜੇਪਨ ਦੂਰ ਕਰਨ ਦੇ ਕੈਂਪ ਨੂੰ ਲੈ ਕੇ ਪ੍ਰਾਈਵੇਟ ਹੋਸਪਿਟਲ ਦੇ ਡਾਕਟਰ ਨੇ ਵੀਡੀਓ ਕੀਤਾ ਜਾ ਰਹੀ,,,,,ਕਿਹਾ ਅੱਜ ਉਹਨਾਂ ਕੋਲ ਐਮਰਜੈਂਸੀ ਵਿੱਚ ਵੱਡੀ ਗਿਣਤੀ ਵਿੱਚ ਅੱਖਾਂ ਵਿੱਚ ਜਾਲਣ ਦਰਦ ਹੋਣ ਦੇ ਮਰੀਜ਼ ਆ ਰਹੇ ਹਨ,,,,,,ਉਹਨਾਂ ਕਿਹਾ ਕਿ ਅਗਰ ਤੁਹਾਨੂੰ ਕੋਈ ਦਿੱਕਤ ਹੋ ਰਹੀ ਹੈ ਤੁਸੀਂ ਘਰ ਵਿੱਚ ਹੋ ਤਾਂ ਅੱਖਾਂ ਦੇ ਵਿੱਚ ਠੰਡੇ ਪਾਣੀ ਦੇ ਛਿੱਟੇ ਮਾਰੋ,,,,,ਆਪਣੇ ਨਜ਼ਦੀਕ ਦੇ ਕਿਸੇ ਆਈਜ ਸਪੈਸ਼ਲਿਸਟ ਡਾਕਟਰ ਨੂੰ ਦਿਖਾਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਮਨਪ੍ਰਾਸ਼ ਖਾਣੈ ਤਾਂ ਅਜਿਹਾ ਖਾਓ, ਚਮਨਪ੍ਰਾਸ਼ ਕਿੰਗ ਨੇ ਮੁੜ ਬਣਾਇਆ ਨੁਸਕਾ

htvteam

ਢਾਬੇ ਤੇ 120 ਰੁਪਏ ਦੇ ਬਿੱਲ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ; ਦੇਖੋ ਵੀਡੀਓ

htvteam

CID ਦਾ ਆਹ ਸੀਨ ਦੇਖ ਕੁੜੀ ਨੇ ਚੁੱਕਿਆ ਖੌ ਫਨਾ ਕ ਕਦਮ

htvteam

Leave a Comment