Htv Punjabi
Punjab Video

ਦਰਵਾਜ਼ੇ ਦੀਆਂ ਕੁੰਡੀਆਂ ਲਗਾਕੇ ਮੁੰਡਿਆਂ ਨੇ ਚੱਕਤਾ ਕੰਮ !

ਬਠਿੰਡਾ ਦੇ ਬੰਗੀ ਨਗਰ ਚ ਕਰਿਆਨੇ ਦੀ ਦੁਕਾਨ ਤੇ ਚੋਰੀ
ਘਰ ਦੀਆਂ ਕੁੰਡੀਆਂ ਤੇ ਦਰਵਾਜ਼ੇ ਬੰਦ ਕਰਕੇ ਦਿੱਤਾ ਅੰਜਾਮ
ਘਰ ਚ ਲੱਗੇ ਸੀਸੀਟੀਵੀ ਕੈਮਰੇ ਦੀਆਂ ਪੱਟੀਆਂ ਤਾਰਾਂ
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਮੇਰੀ ਕਰਆਨੇ ਦੀ ਦੁਕਾਨ ਹੈ ਕਰਿਆਨੇ ਵਿੱਚ ਚੋਰੀ ਹੋ ਗਈ ਚੋਰ ਦੁਕਾਨ ਵਿੱਚ ਰੱਖਿਆ ਰਾਸ਼ਨ ਦਾ ਸਮਾਨ ਚੋਰੀ ਕਰਕੇ ਲੈ ਗਏ 5000 ਰੁਪਏ ਗੱਲੇ ਵਿੱਚ ਪਏ ਚੋਰੀ ਕੀਤੇ ਅਤੇ ਪੰਜ ਆਟੇ ਦੇ ਕੱਟੇ ਸਰੋ ਦਾ ਤੇਲ ਚੋਰੀ ਕਰਕੇ ਲੈ ਗਏ ਕੀਮਤੀ ਸਮਾਨ ਚੋਰਾਂ ਨੇ ਚੋਰੀ ਕੀਤਾ,,,,,,,,ਚੋਰਾਂ ਵੱਲੋਂ ਚੋਰੀ ਕਰਨ ਤੋਂ ਪਹਿਲਾਂ ਤਿੰਨ ਦਰਵਾਜ਼ਿਆਂ ਦੇ ਬਾਹਰੋਂ ਲਾ ਦਿੱਤਾ ਕੁੰਡਾ ਤਾਂ ਕਿ ਘਰ ਦੇ ਮਾਲਕ ਬਾਹਰ ਨਾ ਨਿਕਲ ਸਕਣ ਅਤੇ ਇਸ ਦਾ ਫਾਇਦਾ ਚੁੱਕੇ ਉਹਨਾਂ ਨੇ ਚੋਰੀ ਕੀਤੀ,,,,,ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਚੋਰਾਂ ਨੂੰ ਫੜਿਆ ਜਾਵੇ ਅਤੇ ਮੇਰਾ ਸਮਾਨ ਬਰਾਮਦ ਕਰਾਇਆ ਜਾਵੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਤੁਹਾਡਾ ਵੀ ਵਧਦਾ ਬੀਪੀ ਦੁੱਖਦੇ ਨੇ ਹੱਡ ਪੈਰ ਤਾਂ ਅੱਜ ਹੀ ਕਰ ਲਵੋ ਇਸ ਦਾ ਪੱਕਾ ਇਲਾਜ ਨਹੀਂ ਹੋਵੇਗੀ ਵੱਡੀ ਦਿੱਕਤ

htvteam

ਭਾਫ ਵਾਲਾ ਇੰਜਣ ਵਜਾਕੇ ਸੀਟੀ ਕਰਵਾ ਦਿੰਦੈ 20-20 ਸਾਲ ਪੁਰਾਣੇ ਦਰਦਾਂ ਦੀ ਪੀਟੀ

htvteam

ਇੱਕ ਪਾਠੀ ਸਿੰਘ ਨੇ ਦੂਜੇ ਦਾ ਕੀਤਾ ਬੇਰਹਿਮੀ ਨਾਲ ਕਤਲ; ਰੱਬ ਦਾ ਨਾਂ ਲੈਂਦੇ ਲੈਂਦੇ ਕਰਤਾ ਪੁੱਠਾ ਕਾਰਾ

htvteam

Leave a Comment