Htv Punjabi
Punjab Video

ਵਿਆਹ ਤੋਂ ਪਹਿਲਾਂ ਅਚਾਨਕ ਕੁੜੀ ਨਾਲ ਕੀ ਹੋਇਆ

ਸੋਲਨ ਤੋਂ ਲੁਧਿਆਣਾ ਵਿਆਹ ਕਰਨ ਪਹੁੰਚੇ ਪਰਿਵਾਰ ਨਾਲ ਹਾਦਸਾ
ਅਚਾਨਕ ਬੇਟੀ ਦੀ ਹੋਈ ਮੌਤ
ਮੌਤ ਦੀ ਖ਼ਬਰ ਸੁਣ ਪਿਓ ਦਿਮਾਗ ਤੇ ਪੈ ਗਿਆ ਅਸਰ
ਹਸਪਤਾਲ ਚ ਕੀਤਾ ਹੰਗਾਮਾ, ਪੁਲਿਸ ਪਹੁੰਚੀ ਮੌਕੇ ਤੇ

ਸੋਲਨ ਤੋਂ ਦਾ ਵਿਆਹ ਕਰਨ ਪਹੁੰਚੇ ਸੀ ਲੁਧਿਆਣਾ , ਵਾਪਰਿਆ ਦੁੱਖ ਦਾਈ ਹਾਦਸਾ , ਅਚਾਨਕ ਬੇਟੀ ਦੀ ਹੋਈ ਮੌਤ। ਰੋਂਦੇ ਪਿਤਾ ਦਾ ਦੇਖ ਨਹੀਂ ਹੁੰਦਾ ਹਾਲ ।। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਚਾਨਕ ਬੇਟੀ ਦੀ ਮੌਤ ਦਾ ਪਿਤਾ ਨੂੰ ਲੱਗਿਆ ਸਦਮਾ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੇ ਮ੍ਰਿਤਕ ਦੀ ਲਾਸ਼ ਕੀਤੀ ਪਰਿਵਾਰ ਦੇ ਹਵਾਲੇ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=OwPYZjNjqdI

Related posts

ਧੁੰਦ ਚ ਵਰਨਾ ਕਾਰ ਦਾ ਅੰਦਰਲਾ ਸੀਨ ਦੇਖ ਉੱਡੇ ਲੋਕਾਂ ਦੇ ਹੋਸ਼ !

htvteam

ਥਾਣੇਦਾਰ ਤਾਂ ਸੁਣਿਆਂ ਸੀ, ਆਹ ਬੰਦੇ ਨੇ ਥਾਣੇ ‘ਚ ਈ ਕੁੱਟ ਤੀ ਥਾਣੇਦਾਰਨੀ, ਕਾਰਨ ਜਾਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਤੇ ਕਹੋਗੇ ਲੱਖ ਦੀ ਲਾਹਨਤ ਐ !

Htv Punjabi

ਅਵਾਰਾ ਕੁੱਤਿਆਂ ਦੇ ਪਿਆਰ ਨੇ ਪੂਰੀ ਗਲੀ ਨੂੰ ਕਰਵਾ’ਤਾ ਸ਼ਰਮਸਾਰ

htvteam

Leave a Comment